ਚੀਨ ‘ਚ ਅੱਜ ਮੋਦੀ ਤੇ ਜਿਨਪਿੰਗ ਵਿਚਕਾਰ ਹੋਵੇਗੀ ਮੁਲਾਕਾਤ

0
614
Tashkent : Prime Minister Narendra Modi with Chinese President Xi Jinping during a meeting in Tashkent on Thursday on the sidelines of SCO Summit. PTI Photo (PTI6_23_2016_000094B)

ਵੁਹਾਨ  – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਚੀਨ ਦੌਰੇ ‘ਤੇ ਵੁਹਾਨ ਸ਼ਹਿਰ ਪਹੁੰਚ ਗਏ ਹਨ। ਉਹ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਇਸ ਮੁਲਾਕਾਤ ਨੂੰ ਪਿਛਲੇ ਸਾਲ ਦੇ ਡੋਕਲਾਮ ਵਿਵਾਦ ਤੋਂ ਬਾਅਦ ਇਸ ਨੂੰ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਵਿਸ਼ਵਾਸ ਬਹਾਲੀ ਦਾ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਚੀਨ ਦੇ ਵੁਹਾਨ ਸ਼ਹਿਰ ‘ਚ ਦੋ ਦਿਨਾਂ ਦੌਰਾਨ ਮੋਦੀ ਤੇ ਜਿਨਪਿੰਗ 5 ਤੋਂ 6 ਵਾਰ ਮੁਲਾਕਾਤ ਕਰਨਗੇ।