ਹਾਂਗਕਾਂਗ ਗੁਰੂ ਘਰ ਦੀ ਨਵੀ ਕਮੇਟੀ, ਦਲਜੀਤ ਸਿੰਘ ‘ਜ਼ੀਰਾ’ ਪ੍ਰਧਾਨ ਬਣੇ

0
513

ਹਾਂਗਕਾਂਗ(ਪੰਜਾਬੀ ਚੇਤਨਾ): ਬੀਤੇ ਕਲ ਹਾਂਗਕਾਂਗ ਖਾਲਸਾ ਦੀਵਾਨ ਹਾਂਗਕਾਂਗ ਦੀ ਪ੍ਰਬੰਧਕ ਕਮੇਟੀ ਦੀ ਪਰਚੀਆਂ ਰਾਹੀ ਹੋਈ ਜਿਸ ਵਿਚ ਬਣੀ ਕਮੇਟੀ ਇਸ ਪ੍ਰਕਾਰ ਹੈ:
ਦਲਜੀਤ ਸਿੰਘ ਜ਼ੀਰਾ (ਪ੍ਰਧਾਨ), ਗੁਰਨਾਮ ਸਿੰਘ ਸ਼ਾਹਪੁਰ (ਮੀਤ ਪ੍ਰਧਾਨ), ਜਗਸੀਰ ਸਿੰਘ ਸਮਾਧ ਭਾਈਕੇ (ਸਕੱਤਰ), ਗੁਰਵਿੰਦਰ ਸਿੰਘ ਸੰਘਾ (ਲਾਇਬ੍ਰੇਰੀਅਨ), ਦਿਲਬਾਗ ਸਿੰਘ ਕਾਲਾ ਅਫਗਾਨਾ (ਖਜ਼ਾਨਚੀ), ਜਸਕਰਨ ਸਿੰਘ ਮੱਦਰ (ਆਡੀਟਰ), ਰਜਿੰਦਰ ਸਿੰਘ ਪੱਟੀ (ਆਡੀਟਰ), ਸੁਖਰਾਜ ਸਿੰਘ ਕਲਿਆਣਪੁਰ (ਲੰਗਰ ਸਕੱਤਰ) ਲਖਵਿੰਦਰ ਸਿੰਘ ਦਿਉਲ (ਮੈਂਬਰ), ਸੁਖਵੰਤ ਸਿੰਘ ਮਰਗਿੰਦਪੁਰਾ (ਮੈਂਬਰ), ਬਲਜੀਤ ਸਿੰਘ ਪੱਟੀ (ਮੈਂਬਰ), ਪ੍ਰੇਮ ਸਿੰਘ ਬਿਹਾਰੀਪੁਰ (ਮੈਂਬਰ), ਗੁਰਦੇਵ ਸਿੰਘ ਮਾਲੂਵਾਲ (ਮੈਂਬਰ)
ਇਸ ਵਾਰ ਕਮੇਟੀ ਦਾ ਹਿਸਾ ਬਨਣਾ ਲਈ ਕੁਲ 124 ਪਰਚੀਆਂ ਆਈਆਂ ਜਨਿਾਂ ਚੋਂ 18 ਗੈਰ ਹੋਏ ਬਾਕੀ 106 ਹਾਜਰ ਸੀ। 106 ਚੋਂ 9 ਪ੍ਰਧਾਨਾਂ ਦੀਆਂ ਪਰਚੀਆਂ ਸੀ, 5 ਸੈਕਟਰੀ ਦੀਆਂ, 9 ਮੀਤ ਪ੍ਰਧਾਨ, 5 ਸਕੱਤਰ, 5 ਖਜਾਨਚੀ,13 ਆਡੀਟਰ, 4 ਲਾਈਬਰੇਰੀਅਨ ਤੇ 70 ਮੈਂਬਰਾਂ ਲਈ ਪਰਚੀਆਂ ਆਈਆ।
ਨਵੀ ਕਮੇਟੀ ਲਈ ਪੰਜਾਬੀ ਚੇਤਨਾ ਵੱਲੋਂ ਮੁਬਰਕਾਂ!