ਹਾਂਗਕਾਂਗ (ਪੰਜਾਬੀ ਚੇਤਨਾ): ਹਾਂਗਕਾਂਗ ਵਿੱਚ ਭਾਰਤੀ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਇੰਡੀਅਨ ਆਰਟਸ ਸਰਕਲ ਵੱਲੋਂ ਮਲਟੀ ਟੈਲੇਂਟ ਮੁਕਾਬਲੇ ਕਰਵਾਏ ਗਏ। ਇੰਡੀਅਨ ਆਰਟ ਸਰਕਲ ਵੱਲੋਂ ਸਾਲ ਵਿੱਚ ਇਸ ਤਰਾਂ ਦੇ ਕਈ ਪ੍ਰੋਗਰਾਮ ਕੀਤੇ ਜਾਂਦੇ ਸਨ ਪਿਛਲੇ ਕੁਝ ਸਾਲਾਂ ਦੇ ਕਰੋਨਾ ਕਾਲ ਤੋਂ ਬਾਅਦ ਇਹ ਪਹਿਲਾ ਸਮਾਗਮ ਸੀ।
ਕਾਸਵੇ ਬੇ ( Causeway Bay ) ਵਿੱਚ ਸਕੂਲ ਦੇ ਆਡੀਟੋਰੀਅਮ ਵਿੱਚ ਕਰਵਾਏ ਇਸ ਸਮਾਗਮ ਵਿੱਚ ਹਾਂਗਕਾਂਗ ਸਥਿਤ ਭਾਰਤੀ ਦੂਤਾਵਾਸ ਤੋਂ ਕੌਂਸਲ ਜਨਰਲ ਸ੍ਰੀ ਸਤਵੰਤ ਖਨਾਲੀਆ ਮੁੱਖ ਮਹਿਮਾਨ ਸਨ। ੳਨਾਂ ਦਾ ਨਾਲ ਹੀ ਵਿਸੇਸ਼ ਮਹਿਮਾਨ ਵਜੋਂ ਸ੍ਰੀ ਮਤੀ ਰਾਣੀ ਸਿੰਘ ਵੀ ਸ਼ਾਮਲ ਹੋਏ ਜੋ ਕਿ ਇੰਡੀਅਨ ਆਰਟ ਸਰਕਲ ਦੇ 15 ਸਾਲ ਲਗਾਤਾਰ ਚੇਅਰਪ੍ਰਸਨ ਰਹਿ ਚੁੱਕੇ ਹਨ।
ਇਨਾਂ ਮੁਕਾਬਲਿਆ ਲਈ ਪਹਿਲਾਂ ਮੁੱਢਲੇ ਦੌਰ ਵਿਚ ਹਾਂਗਕਾਂਗ ਦੀਆਂ ਵੱਖ-ਵੱਖ ਥਾਵਾਂ ਤੇ ਮੁਕਾਬਲੇ ਕਰਵਾਏ ਗਏ ਅਤੇ ਉਨਾਂ ਵਿਚੋਂ ਚੁਣੇ ਗਏ 36 ਕਲਾਕਾਰਾਂ ਨੇ ਇਸ ਫਾਈਨਲ ਮੁਕਾਬਲੇ ਵਿੱਚ ਹਿੱਸਾ ਲਿਆ।
ਇਸ ਮੁਕਾਬਲੇ ਲਈ ਮੁੱਖ ਜੱਜ ਦੀ ਭੂਮਿਕਾ
Master Hari Om, Sri Aravindan Jegannathan
ਅਤੇ Smt.Pooja Sharma ਨੇ ਨਿਭਾਈ।
ਪ੍ਰੋਗਰਾਮ ਦੇ ਅਖੀਰ ਵਿੱਚ ਮੌਜੂਦਾ ਚੇਅਰਪ੍ਰਸਨ ਸ੍ਰੀ ਮਤੀ ਨਿਰਮਲਾ ਨਾਗਾਰਾਜਨ ਵਲੋਂ ਆਏ ਮੁੱਖ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।
ਚਿਤਰਾ ਸ੍ਰੀਧਰ ਅਤੇ ਰਕੇਸ਼ ਪੁਰੋਹਿਤ ਨੇ ਸਟੇਜ ਬਾਖੂਬੀ ਨਾਲ ਸੰਭਾਲੀ।
ਇਸ ਸਮਾਗਮ ਸਬੰਧੀ ਇੰਡੀਅਨ ਆਰਟਸ ਸਰਕਲ ਦੇ ਮੀਤ ਪ੍ਰਧਾਨ ਸ: ਨਵਤੇਜ ਸਿੰਘ ‘ਅਟਵਾਲ’ ਨੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇੰਡੀਅਨ ਆਰਟ ਸਰਕਲ ਵੱਲੋਂ ਜਲਦ ਹੀ ਹੋਰ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਉਨ੍ਹਾਂ ਇਸ ਮੁਕਾਬਲੇ ਵਿਚ ਜੇਤੂਆਂ ਦੀ ਜਾਣਕਾਰੀ ਵੀ ਦਿੱਤੀ ਜੋ ਕਿ ਹੇਠ ਲਿਖੇ ਅਨੁਸਾਰ ਹੈ:
Singing solo classical 10-16 years
1.Rishaan Dadlani
Singing solo non-classical 10-16 years
1.Geetika Gokul
2.Devasri Ramachandran
3.Pahal Banerji
Singing solo non-classical 17 years and above
1.Binny Lama
2.Ruchi Mendiratta
3.Vishakha Devendra Somani
Dance solo non- classical 5-8 years
1.Riha Nihit Sheth
2.Nirvi Rathi
3.Preksha Surana
Dance group non-classical 5-8 years
1.Aashi Tripathi, Vani Siri
2.Dharaa Gupta, Arjun Pramod Kumar, Shrija Singh, Ved Murudkar
Dance solo classical 9-12 years
1.Kashvi Shah
Dance solo non-classical 9-12 years
1.Manisha Raman
2.Anishka Agrawal
Dance group classical 9-12 years
1.Sera Mariam Eldose, Vedika Valsraj
2.Trisna Nagrani, Anahi Mehrotra, Asmi Idrisi
3.Nandini Agarwal, Tamanna Bhutani, Avika Roy Kumar, Annika Kashyap
Dance group non-classical 9-12 years
1.Shrishti Sharma, Aradhya Shrikant Kale
2.Umang Turani, Kavya Malpani, Alia Jayesh Shah
Dance group classical 13-16 years
1.Aditi Sreebineesh, Vedika Sreejesh, Devika Valsraj
Dance group non-classical 13-16 years
1.Anushka Dutt, Ojaswini Virmani
Dance solo non-classical 17 years and above
1.Parul Gupta