ਮੁਬੰਈ : ਭਾਰਤ ਸਰਕਾਰ ਤੋ 2008 ਵਿਚ ਪਰਮ ਸ੍ਰੀ ਨਾਲ ਸਨਮਾਨਿਤ ਹੋਣ ਵਾਲਾ ਭਾਰਤੀ ਫਿਲਮਾਂ ਦਾ ਗੋਰਾ ਐਕਟਰ ‘ਟੋਮ ਆਲਟਰ’ ਇਸ ਦੁਨੀਆਂ ਤੋ ਚੱਲ ਵਸਿਆ। 67 ਸਾਲਾ ਵਿਚ ਐਕਟਰ ਪਿਛਲੇ ਸਮੇ ਕੈਸਰ ਦੀ ਬਿਾਮਰੀ ਤੋ ਪੀੜਤ ਸੀ।ਵੀਰਵਾਰ ਨੂੰ ਪਰਿਵਾਰ ਉਸ ਨੂੰ ਹਸਪਤਾਲ ਤੋ ਘਰ ਲੈ ਆਇਆ ਸੀ ਜਿਥੇ ਸ਼ੁਕਰਵਾਰ ਨੂੰ ਉਸ ਦੀ ਮੌਤ ਹੋ ਗਈ। ਉਸ ਨੇ ਫਿਲਮਾਂ ਦੇ ਨਾਲ ਨਾਲ ਟੀਵੀ ਅਤੇ ਸਟੇਜ ਤੇ ਵੀ ਕੰਮ ਕੀਤਾ ਜਿਸ ਨੂੰ ਸਲਾਘਾ ਮਿਲੀ।ਉਸ ਨੇ ਕਰੀਬ 300 ਫਿਲਮਾਂ ਵਿਚ ਕੰਮ ਕੀਤਾ।


































