ਹਾਂਗਕਾਂਗਧਾਰਮਿਕ ਤੁੰਗ ਚੁੰਗ ਸ਼ਹੀਦੀ ਸਮਾਗਮ 26 ਨੂੰ By punjabichetna - December 18, 2019 0 711 Share on Facebook Tweet on Twitter ਹਾਂਗਕਾਂਗ(ਪਚਬ) ਹਾਂਗਕਾਂਗ ਦੇ ਤੁੱਗ ਚੁੰਗ ਇਲਾਕੇ ਵਿਚ ਹੋਣ ਵਾਲਾ ਸਲਾਨਾ ਸਹੀਦੀ ਸਮਾਗਮ ਇਸ ਸਾਲ 26 ਦਸੰਬਰ 2019 ਨੂੰ ਹੋ ਰਿਹਾ ਹੈ।ਹਰ ਸਾਲ ਦੀ ਤਰਾਂ ਹੀ ਪੰਜਾਬ ਤੋ ਖਾਸ ਸੱਦੇ ਤੇ ਰਾਗੀ/ਢਾਗੀ ਆਏ ਹੋਏ ਹਨ ਜੋ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਨਗੇ। ਹੋਰ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ: