ਪੰਜਾਬੀ ਧਾਰਮਿਕ ਫਿਲਮ ‘ਬੀਬੀ ਰਜਨੀ’ ਹਾਂਗਕਾਂਗ ‘ਚ, ਦੇਖਣਾ ਨਾ ਭੁੱਲਣਾ

0
120

ਹਾਂਗਕਾਂਗ(ਪੰਜਾਬੀ ਚੇਤਨਾ) : ਆਪਣੇ ਵਿਰਸੇ ਅਤੇ ਧਰਮ ਨਾਲ ਸਬੰਧਿਤ ਚੰਗੀਆਂ ਫ਼ਿਲਮਾਂ ਜ਼ਰੂਰ ਦੇਖਣੀਆਂ ਚਾਹੀਦੀਆਂ ਹਨ।
ਪੰਜਾਬੀ ਫਿਲਮ “ਬੀਬੀ ਰਜਨੀ” ਹਾਂਗਕਾਂਗ ਵਿੱਚ ਕੱਲ ਸ਼ਨੀਵਾਰ 7 September , 6:15 PM – Lux Cinema, 2 Bulkeley Street Hung Hom, Hong Kong ਵਿੱਚ ਲੱਗ ਰਹੀ ਹੈ।
ਆਪਾਂ ਨੂੰ ਪਰਿਵਾਰ ਸਮੇਤ ਜ਼ਰੂਰ ਦੇਖਣ ਜਾਣਾ ਚਾਹੀਦਾ ਹੈ।

LEAVE A REPLY

Please enter your comment!
Please enter your name here