ਇਸ ਸ਼ਨਿਚਰਵਾਰ ਲਓ ਟਰਾਮ ਦੇ ਮੁਫਤ ਝੂਟੇ

0
233
free tram ride

ਹਾਂਗਕਾਂਗ (ਪੰਜਾਬੀ ਚੇਤਨਾ): ਹਾਂਗਕਾਂਗ ਟਰਾਮ ਕੰਪਨੀ ਇਸ ਸ਼ਨਿਚਰਵਾਰ (25 ਫਰਵਰੀ) ਨੂੰ ਆਮ ਜਨਤਾ ਲਈ ਫਰੀ ਰਾਈਡ ਡੇ ਮਨਾ ਰਿਹਾ ਹੈ, ਭਾਵ ਇਸ ਦਿਨ ਮਿਲਣਗੇ ਮੁਫਤ ਟਰਾਮ ਝੂਟੇ। ਅਜਿਹਾ CMB Wing Lung Bank ਬੈਕ ਵੱਲੋਂ ਆਪਣੀ 90ਵੀ ਵਰੇਗੰਡ ਮਨਾਉਣ ਦੀ ਖੁਸੀ ਵਿਚ ਕੀਤਾ ਜਾ ਰਿਹਾ ਹੈ।