ਹਾਂਗਕਾਂਗ ਮੁੱਖੀ ਅੱਜ ਵਾਪਸ ਲੈ ਸਕਦੇ ਹਨ ਹਵਾਲਗੀ ਬਿੱਲ

0
762

ਹਾਂਗਕਾਂਗ(ਪਚਬ): ਮੀਡੀਆਂ ਰਿਪੋਰਟਾਂ ਅਨੁਸਾਰ ਹਾਂਗਕਾਂਗ ਮੁੱਖੀ ਕੈਰੀ ਲੈਮ ਅੱਜ ਹਵਾਲਗੀ ਬਿੱਲ ਨੂੰ ਵਾਪਸ ਲੇਣ ਦਾ ਐਲਾਨ ਕਰ ਸਕਦੇ ਹਨ। ਇਸ ਬਿੱਲ ਦਾ ਵਿਰੋਧ ਕਰਨ ਵਾਲੇ ਲੋਕਾਂ ਦੀਆਂ 5 ਮੰਗਾਂ ਵਿਚੋ ਇਹ ਪਹਿਲੀ ਹੈ। ਇਸ ਸਬੰਧੀ ਹਾਂਗਕਾਂਗ ਮੁੱਖੀ ਸਰਕਾਰ ਪੱਖੀ ਮੈਬਰਾਂ ਨਾਲ ਇਕ ਮੀਟਿੰਗ ਕਰ ਰਹੇ ਹਨ ਜਿਸ ਤੋਂ ਬਾਅਦ ਇਹ ਐਨਾਲ ਸੰਭਵ ਹੈ।