ਸ. ਸਾਜਨਦੀਪ ਸਿੰਘ ਬਣੇ ਹਾਂਗਕਾਂਗ ਦੇ ਪਹਿਲੇ ਸਿੱਖ ਬਰਿਸਟਰ

0
580

ਹਾਂਗਕਾਂਗ ( ਹਰਦੇਵ ਸਿੰਘ ਕਾਲਕਟ ) : ਸ. ਸਾਜਨਦੀਪ ਸਿੰਘ 6 ਫੁੱਟ ਉੱਚੇ 25 ਸਾਲਾਂ ਪੰਜ਼ਾਬੀ ਨੌਜਵਾਨ ਨੇ ਹਾਂਗਕਾਂਗ ਵਿਖੇ ਘੱਟ ਗਿਣਤੀ ਕੌਮਾਂ ਵਿੱਚੋ ਇੱਕ ਬਰਿਸਟਰ (Barrister) ਦੇ ਤੋਰ ਤੇ ਹਾਈਕੋਰਟ ਵਿਖੇ ਸੂੰਹ ਚੁੱਕੀ ਅਤੇ ਸਾਰੀ ਸਿੱਖ ਕੌਮ ਦਾ ਮਾਣ ਉੱਚਾ ਕੀਤਾ ਜਿਸ ਤੇ ਹਾਂਗਕਾਂਗ ਵੱਸਦੇ ਸਮੁੱਚੇ ਭਾਰਤੀ ਭਾਈਚਾਰੇ ਵਲੋਂ ਵਧਾਈਆਂ ਦਿੱਤੀਆਂ ਗਈਆਂ ਜਿਹਨਾਂ ਵਿੱਚ ਖ਼ਾਲਸਾ ਦੀਵਾਨ ਹਾਂਗਕਾਂਗ ਦੇ ਪ੍ਰਧਾਨ ਸ. ਨਿਰਮਲ ਸਿੰਘ ਪਟਿਆਲਾ, ਸੈਕਟਰੀ ਸ. ਬਲਜੀਤ ਸਿੰਘ, ਸੈਕਟਰੀ ਸ. ਗੁਰਮੇਲ ਸਿੰਘ, ਸ ਬੂਟਾ ਸਿੰਘ ਬਰਾੜ, ਸ. ਗੁਰਦੇਵ ਸਿੰਘ ਗਾਲਿਬ, ਸ. ਗੁਲਬੀਰ ਸਿੰਘ ਬਤਰਾ, ਉੱਘੇ ਕਾਰੋਬਾਰੀ ਹੈਰੀ ਬੰਗਾਂ,ਸ. ਗੁਰਦੇਵ ਸਿੰਘ ਬਰਾੜ, ਸ ਸ਼ਰਨਜੀਤ ਸਿੰਘ ਆਦਿ ਦੇ ਨਾਮ ਸ਼ਾਮਿਲ ਹਨ