ਕੀ ਹਾਂਗਕਾਂਗ ਵਿੱਚ 300 ਜਾਨਾਂ ਲੈਣ ਵਾਲੀ ਬਿਮਾਰੀ ਵਾਪਸ ਆ ਰਹੀ ਹੈ?

0
1087

ਹਾਂਗਕਾਂਗ(ਪਚਬ): ਸਭ ਨੂੰ ਯਾਦ ਹੋਵੇਗਾ ਸਨ 2003 ਦਾ ਉਹ ਸਾਲ ਜਦ ਸਾਰਸ ਜਿਹੀ ਭਿਆਨਕ ਬਿਮਾਰੀ ਨੇ ਹਾਂਗਕਾਂਗ ਵਿਚ ਅਜਿਹੀ ਮਾਰ ਕੀਤੀ ਕਿ ਕੁਝ ਹੀ ਦਿਨਾਂ ਵਿਚ 300 ਮੌਤਾਂ ਹੋ ਗਈਆ। ਇਸ ਬਿਾਮਰੀ ਦੀ ਸੁਰੂਆਤ ਚੀਨ ਵਿਚੋ ਹੋਈ ਦੱਸੀ ਗਈ ਸੀ। ਹੁਣ ਇਕ ਵਾਰ ਫਿਰ ਚੀਨ ਦੇ ਇਲਾਕੇ ਵੂਹਾਨ ਵਿ ਇਸ ਬਿਮਾਰੀ ਦਾ ਹਮਲਾ ਹੋਇਆ ਹੈ। ਇਸ ਦੀ ਲਪੇਟ ਵਿਚ 27 ਮਰੀਜ ਆਏ ਹਨ ਜਿਨਾਂ ਨੂੰ ਖਾਸ ਹਲਾਤਾਂ ਵਿਚ ਵਿਸੇਸ਼ ਹਸਪਤਾਲ ਦੇ ਵਾਰਡਾਂ ਵਿਚ ਰੱਖਿਆਂ ਗਿਆ ਹੈ । ਚੀਨ ਦੀ ਇਕ ਯੂਨੀਵਟਸਿਟੀ ਦੇ ਮਾਹਰ ਮੰਨ ਰਹੇ ਹਨ ਕਿ ਸਾਰਸ ਵਾਇਰਸ ਹੀ ਹੈ ਜਦ ਕਿ ਹਾਂਗਕਾਂਗ ਯੂਨੀਵਰਸਿਟੀ ਦੇ ਪ੍ਰੋ: ਪੂਨ ਇਸ ਵਾਰੇ ਛੱਕ ਜਾਹਿਰ ਕਰ ਰਹੇ ਹਨ।