ਨਵੇਂ ਸਾਲ ਤੇ ਸਰਕਾਰ ਵੱਲੋ 40 ਲੱਖ ਕੀਮਤ ਦੇ ਲੱਕੀ ਡਰਾਅ

0
511

ਹਾਂਗਕਾਂਗ(ਪਚਬ):ਹਾਂਗਕਾਂਗ ਸਰਕਾਰ ਵੱਲੋਂ ਨਵੇ ਸਾਲ ਤੇ ਹੋਣ ਵਾਲਾ ਆਤਿਸ਼ਬਾਜੀ ਸ਼ੌਅ ਰੱਦ ਕਰਨ ਤੋ ਬਾਅਦ ਹੁਣ ਲੱਕੀ ਡਰਾਅ ਕੱਢਿਆ ਜਾ ਰਿਹਾ ਹੈ। ਇਸ ਵਿਚ ਵੱਖ ਵੱਖ ਇਨਾਮਾਂ ਦੀ ਕੁਲ ਕੀਮਤ 40 ਲੱਖ ਦੱਸੀ ਗਈ ਹੈ। ਇਨਾਂ ਵਿਚ ਮੁਫਤ ਹਵਾਈ ਟਿਕਟਾਂ, ਆਈ ਫੋਨ, ਹੋਟਲ ਦੀਆਂ ਟਿਕਟਾਂ ਸਮੇਤ ਓਸਨ ਪਾਰਕ ਅਤੇ ਡਿਜਨੀ ਲੈਡ ਦੀਆਂ ਟਿਕਟਾਂ ਸ਼ਾਂਮਲ ਹਨ। ਇਸ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਛੋਟੇ ਵੱਡੇ ਇਨਾਮ ਹਨ ਇਸ ਡਰਾਅ ਲਈ ਆਨਲੀਨ ਇੰਟਰੀ ਅੱਜ (31.12.2019) ਸ਼ਾਮ 6.00 ਵਜੇ ਤੋਂ 11.30 ਤੱਕ ਕੀਤੀ ਜਾ ਸਕਦੀ ਹੈ।ਇਸ ਇੰਟਰੀ ਲਈ ਇਸ ਲਿੰਕ ਤੇ ਕਲਿਕ ਕਰੋ: 2020 lucky draw

ਨੋਟ: ਅੱਜ ਦਾ ਮਾਰਕ ਸਿਕਸ ਵੀ 50 ਮਿਲੀਅਨ ਹੈ।