ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਜਾਰੀ ਕੀਤਾ ਦੇਸ਼ ਦਾ ਵਹੀ ਖਾਤਾ ਸੰਸਦ ‘ਚ ਹੋਇਆ ਪਾਸ
– ਪੈਟਰੋਲ ਤੇ ਡੀਜ਼ਲ ਹੋਵੇਗਾ ਮਹਿੰਗਾ, ਐਕਸਾਈਜ਼ ਡਿਊਟੀ ਵਧੀ
– ਸੋਨਾ ਹੋਵੇਗਾ ਮਹਿੰਗਾ, ਕਸਟਮ ਡਿਊਟੀ 2.5 ਫੀਸਦੀ ਵਧੀ
– ਮਹਿੰਗੇ ਹੋਣਗੇ ਵਾਹਨ ਪਾਰਟਸ ਤੇ ਸਿੰਥੈਟਿਕ ਰਬੜ, ਕਸਟਮ ਡਿਊਟੀ ਵਧੀ
– ਹੁਣ ਪੈਨ ਦੇ ਬਿਨਾਂ ਆਧਾਰ ਨਾਲ ਵੀ ਕਰ ਸਕੋਗੇ ਇਨਕਮ ਟੈਕਸ ਫਾਈਲ
– PSU ਬੈਂਕਾਂ ਲਈ ਵੱਡਾ ਐਲਾਨ, ਲੋਨ ਮਿਲਣਾ ਹੋ ਸਕਦੈ ਸੌਖਾ
– ਐੱਨ. ਆਰ. ਆਈਜ਼ ਦਾ ਵੀ ਬਣੇਗਾ ਆਧਾਰ ਕਾਰਡ
– 1,2,5,10 ਅਤੇ 20 ਰੁਪਏ ਦੇ ਨਵੇਂ ਸਿੱਕੇ ਹੋਣਗੇ ਜਾਰੀ
– ਮਿਡਲ ਕਲਾਸ ਨੂੰ ਤੋਹਫਾ, ਇਨਕਮ ਟੈਕਸ ‘ਚ ਛੋਟ 5 ਲੱਖ ਰੁਪਏ ਬਰਕਰਾਰ
– ਕਾਰਪੋਰੇਟਾਂ ਨੂੰ ਵੱਡੀ ਰਾਹਤ, ਟੈਕਸ ‘ਚ 5 ਫੀਸਦੀ ਹੋਈ ਕਟੌਤੀ
– ਇਲੈਕਟ੍ਰਿਕ ਵਾਹਨ ਹੋਣਗੇ ਸਸਤੇ, 5 ਫੀਸਦੀ ਹੋਈ ਜੀ. ਐੱਸ. ਟੀ. ਦਰ
– ਕਾਰਪੋਰੇਟਾਂ ਨੂੰ ਵੱਡੀ ਰਾਹਤ, ਟੈਕਸ ‘ਚ 5 ਫੀਸਦੀ ਹੋਈ ਕਟੌਤੀ
– ਰੇਲਵੇ ‘ਚ PPP(ਪਬਲਿਕ ਪ੍ਰਾਈਵੇਟ ਪਾਰਟਨਰ) ਮਾਡਲ ਦਾ ਇਸਤੇਮਾਲ ਕਰਾਂਗੇ – ਵਿੱਤੀ ਮੰਤਰੀ
– ਮੀਡੀਆ, ਹਵਾਈ ਅਤੇ ਬੀਮਾ ਖੇਤਰ ‘ਚ FDI ਵਧਾਉਣ ਦਾ ਪ੍ਰਸਤਾਵ – ਵਿੱਤ ਮੰਤਰੀ
– ਬਜਟ ਦੌਰਾਨ ਸੈਂਸੈਕਸ ‘ਚ ਗਿਰਾਵਟ, ਨਿਫਟੀ 11,900 ਤੋਂ ਥੱਲ੍ਹੇ ਡਿੱਗਾ
– ਜਲ ਜੀਵਨ ਮਿਸ਼ਨ : ਹਰ ਘਰ ਜਲ ਯੋਜਨਾ ਦਾ ਐਲਾਨ
– ਪੀ.ਐੱਮ. ਆਵਾਸ ਯੋਜਨਾ ਦੇ ਅਧੀਨ 2022 ਤੱਕ ਗਰੀਬਾਂ ਲਈ 1.95 ਕਰੋੜ ਘਰ ਬਣਾਉਣ ਦਾ ਟੀਚਾ
– 3 ਕੋਰੜ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ – ਵਿੱਤ ਮੰਤਰੀ
– ਇਲੈਕਟ੍ਰਿਕ ਵਾਹਨ ਖਰੀਦ ‘ਤੇ ਵੱਡੀ ਛੋਟ ਮਿਲੇਗੀ
– ਭਰੋਸਾ ਹੋਵੇ ਤਾਂ ਰਸਤਾ ਨਿਕਲ ਆਉਂਦਾ ਹੈ, ਵਿੱਤੀ ਮੰਤਰੀ ਨੇ ਪੜਿਆ ਸ਼ੇਰ