ਆਨਲਾਈਨ ਖਰੀਦਾਰੀ ਕਰਨ ਵਾਲਿਆਂ ਨੂੰ ਝੱਟਕਾ

0
456

ਨਵੀਂ ਦਿੱਲੀ : ਆਨਲਾਈਨ ਖਰੀਦਾਰੀ ਕਰਨ ਵਾਲਿਆਂ ਲਈ ਇਹ ਇੱਕ ਝੱਟਕਾ ਲੱਗਣ ਵਾਲੀ ਖ਼ਬਰ ਹੈ। ਸਰਕਾਰ ਵਲੋਂ ਲਾਗੂ ਕੀਤੇ ਜਾਣ ਵਾਲੇ ਨਵੇਂ ਨਿਯਮਾਂ ਮਗਰੋਂ ਫਲਿੱਪਕਾਰਟ ਅਤੇ ਐਮੇਜ਼ੋਨ ਵਰਗੀਆਂ ਈਕਾਮਰਸ ਵੈਬਸਾਈਟਾਂ ਤੇ ਐਕਸਕਲੂਸਿਵ ਡੀਲ (ਵਿਸ਼ੇਸ਼ ਸੋਦਾ), ਕੈਸ਼ਬੈਕ ਤੇ ਬੰਪਰ ਛੋਟ ਵਰਗੇ ਆਫਰ ਖਤਮ ਹੋ ਜਾਣਗੇ। ਸਰਕਾਰ ਨੇ ਹਰੇਕ ਵਿਦੇਸ਼ੀ ਨਿਵੇਸ਼ (ਐਫ਼ਡੀਆਈ) ਵਾਲੀ ਈਕਾਮਰਸ ਕੰਪਨੀਆਂ ਲਈ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ।