ਸੱਟਾ ਬਜ਼ਾਰ ਅਨੁਸਾਰ ਗੁਜਰਾਤ ਬੀਜੇਪੀ ਦੀ ਝੋਲੀ ਵਿੱਚ

0
513

ਦਿੱਲੀ: ਗੁਜਰਾਤ ਚੌਣਾਂ ਦੌਰਾਨ ਜਿਥੇ ਨੇਤਾ ਤੇ ਮੀਡੀਆ ਸਰਗਰਮ ਹਨ ਉਥੇ ਹੀ ਸੱਟਾ ਬਜਾਰ ਵਿਚ ਵੀ ਇਨਾਂ ਚੌਣਾਂ ਸਬੰਧੀ ਕਿਆਸੇ ਲਾਏ ਜਾ ਰਹੇ ਹਨ।ਅੱਜ ਦੀ ਤਾਰੀਕ, ਸੱਟਾ ਬਜ਼ਾਰ ਅਨੁਸਾਰ ਗੁਜਰਾਤ ਵਿਚ ਜਿੱਤ ਭਾਵੇ ਪੀਜੇਪੀ ਦੀ ਹੋਵਗੀ ਪਰ ਉਨਾਂ ਦੀਆਂ ਸੀਟਾਂ ਦੀ ਗਿਣਤੀ ਘੱਟੇਗੀ। ਇਸ ਅਨੁਸਾਰ ਇਸ ਵਾਰ ਪੀਜੇਪੀ ਨੂੰ 107-110 ਸੀਟਾਂ ਮਿਲਣਗੀਆਂ ਜਦ ਕਿ ਕਾਗਰਸ ਦੇ ਹਿੱਸੇ 70-72 ਸੀਟਾਂ ਦੀ ਗੱਲ ਕੀਤੀ ਜਾ ਰਹੀ ਹੈ। ਇਸ ਵੇਲੇ 182 ਮੈਬਰੀ ਵਿਧਾਨ ਸਭਾ ਵਿਚ ਪੀਜੇਪੀ ਦੇ 115 ਤੇ ਕਾਗਰਸ ਦੇ 68 ਮੈਬਰ ਹਨ। ਇਹ ਵੀ ਜਿਕਰਯੋਗ ਹੈ ਕਿ ਯੂਪੀ ਦੀਆਂ ਚੌਣਾਂ ਬਾਰੇ ਸੱਟਾ ਬਜਾਰ ਦੇ ਕਿਆਸੇ ਗਲਤ ਸਾਬਤ ਹੋਏ ਸਨ।