ਚੇਨਈ : ਵੀਰਵਾਰ ਦੀ ਸ਼ਾਮ ਨੂੰ ਲਗਾਤਾਰ 6 ਘੰਟੇ ਹੋਈ ਵਾਰਸ਼ ਨੇ ਚੇਨਈ ਦੀ ਜਿੰਦਗੀ ਰੋਕ ਦਿਤੀ। ਲੋਕੀ ਘੰਟਿਆ ਬੰਧੀ ਟਰੈਫਿਕ ਵਿਚ ਫਸੇ ਰਹੇ। ਇਸ ਕਾਰਨ ਸਰਕਾਰ ਨੇ ਅੱਜ ਚਨਈ ਤੇ ਆਸ ਪਾਸ ਦੇ ਇਲਾਕਿਆਂ ਵਿਚ ਸਕੂਲਾਂ ਕਾਲਜਾਂ ਵਿਚ ਛੁੱਟੀ ਦਾ ਐਨਾਲ ਕੀਤਾ ਹੈ। ਇਸ ਤੋ ਇਲਾਵਾ ਆਈ ਟੀ ਕੰਪਨੀਆਂ ਨੂੰ ਵੀ ਬੇਨਤੀ ਕੀਤੀ ਹੇੈ ਕਿ ਉਹ ਅੱਜ ਛੁੱਟੀ ਕਰ ਦੇਣ ਜਾ ਆਪਣੇ ਕਾਮਿਆ ਨੂੰ ਘਰਾਂ ਤੋ ਹੀ ਕੰਮ ਕੰਮ ਕਰ ਦੀ ਆਗਿਆ ਦੇਣ। ਮੋਸਮ ਵਿਭਾਗ ਨੇ ਅੱਜ ਵੀ ਮੀਹ ਪੈਣ ਦੀ ਚੇਤਾਵਨੀ ਦਿਤੀ ਹੈ।