ਹਾਂਗਕਾਂਗ(ਪਚਬ): ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਹੋਣ ਵਾਲੇ ਵੱਖ ਵੱਖ ਸਮਾਗਮਾਂ ਵਿਚੋ ਇਕ ਹੈ ਕੂਦ ਦਾਨ ਕਰਨਾ। ਇਸ ਸਬੰਧੀ ਇਕ ਵਿਸੇਸ ਕੈਪ ਖਾਲਸਾ ਦੀਵਾਨ ਹਾਂਗਕਾਂਗ ਵਿਖੈ 17 November ਨੂੰ ਲਾਇਆ ਜਾ ਰਿਹਾ ਹੈ।ਇਸ ਸਾਲ ਕੁਲ 550 ਯੁਨਿੰਟ ਖੂਨ ਦਾਨ ਦਾ ਟੀਚਾ ਰੱਖਿਆ ਗਿਆ ਹੈ। ਸੰਗਤ ਨੂੰ ਬੇਨਤੀ ਹੈ ਕਿ ਇਸ ਮਹਾਨ ਦਾਨ ਵਿਚ ਸ਼ਾਮਲ ਹੋ ਕੇ ਗੁਰੂ ਦੀਆਂ ਖੁਸੀਆਂ ਪ੍ਰਾਪਤ ਕਰਨ।ਯਾਦ ਰਹੇ ਇਹ ਕੈਪ ਸਵੇਰੇ 10 ਵਜੇ ਤੋ ਸ਼ਾਮ 5 ਤੱਕ ਹੋਵੇਗਾ। ਹੋਰ ਜਾਣਕਾਰੀ ਗੁਰੂ ਘਰ ਤੋ ਲਈ ਜਾ ਸਕਦੀ ਹੈ।