ਹਾਂਗਕਾਂਗ(ਪਚਬ): ਅਦਾਲਤ ਵੱਲੋ ਮਾਸਕ ਪਾੳਣ ਤੇ ਲਈ ਪਾਬੰਦੀ ਨੂੰ ਗੈਰ-ਸਵਿਧਾਨਕ ਕਰਾਰ ਦੇਣ ਤੋਂ ਬਾਅਦ ਸਰਕਾਰ ਨੇ ਆਪਣੇ ਪਹਿਲੇ ਹੁਕਮ ਵਾਪਸ ਲੈ ਲਏ ਹਨ। ਹੁਣ ਮਾਸਕ ਪਾਉਣ ਤੇ ਕੋਈ ਪਾਬੰਦੀ ਨਹੀਂ। ਪਰ ਅਜੇ ਇਹ ਸਪਸਟ ਨਹੀ ਕਿ ਕੀ ਸਰਕਾਰ ਅਦਾਲਤੀ ਫੈਸਲੇ ਵਿਰੱਧ ਅਪੀਲ ਕਰੇਗੀ ਜਾ ਨਹੀਂ? ਅਤੇ ਜਿਨਾਂ ਲੋਕਾਂ ਨੂੰ ਮਾਸਕ ਪਾੳਣ ਦੇ ਜੁਰਮ ਵਿਚ ਗਿਰਫਤਾਰ ਕੀਤਾ ਗਿਆ ਸੀ ਉਨਾਂ ਦਾ ਕੀ ਬਣੇਗਾ?