ਭਗਤ ਸਿੰਘ ‘ਫੂਲ’ ਫਿਰ ਬਣੇ ਖਾਲਸਾ ਦੀਵਾਨ ਦੇ ਪ੍ਰਧਾਨ

0
171
ਭਗਤ ਸਿੰਘ 'ਫੂਲ' ਫਿਰ ਬਣੇ ਖਾਲਸਾ ਦੀਵਾਨ ਦੇ ਪ੍ਰਧਾਨ

ਹਾਂਗਕਾਂਗ(ਪੰਜਾਬੀ ਚੇਤਨਾ): ਹਰ ਸਾਲ ਦੀ ਤਰਾਂ ਹੀ ਮਈ ਦੇ ਦੂਜੇ ਐਤਵਾਰ ਨੂੰ ਖਾਲਸਾ ਦੀਵਾਨ ਹਾਂਗਕਾਂਗ ਦੇ ਪ੍ਰਬੰਧ ਲਈ ਕਮੇਟੀ ਦੀ ਚੋਣ ਪਰਚੀ ਸਿਟਮ ਰਾਹੀ ਹੋਈ। ਇਸ ਵਿਚ ਭਾਈ ਭਗਤ ਸਿੰਘ ‘ਫੂਲ’ ਫਿਰ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਬਣ ਗਏ ਜਦ ਕਿ ਭਾਈ ਜਸਕਰਨ ਸਿੰਘ ‘ਵਾਂਦਰ’ ਸਕੱਤਰ ਨਿਯੁਕਤ ਹੋਏ ਹਨ। ਹੋਰ ਕਮੇਟੀ ਮੈਬਰਾਂ ਦਾ ਵੇਰਵਾ ਇਸ ਪ੍ਰਕਾਰ ਹੈ:  ਸੰਤੋਖ ਸਿੰਘ ਮੁੰਡਾ ਪਿੰਡ (ਮੀਤ ਪ੍ਰਧਾਨ), ਮਨਦੀਪ ਸਿੰਘ ਹੁੰਦਲ(ਖਜਾਨਚੀ), ਹਰਿੰਦਰ ਸਿੰਘ ਮੱਲਮੋਹਰੀ(ਆਡੀਟਰ), ਗੁਰਵਿੰਦਰ ਸਿੰਘ ਦਦੇਹਰ  ਸਾਹਿਬ (ਆਡੀਟਰ) ਗੁਰਲਾਲ ਸਿੰਘ ਬੋਪਾਰਾਏ (ਲਾਇਬ੍ਰੇਰੀਅਨ), ਆਤਮਾ ਸਿੰਘ ਦਾਸੂਵਾਲ (ਲੰਗਰ ਸਕੱਤਰ) ਕੁਲਵੰਤ ਸਿੰਘ ਮੱਝੂਪੁਰ, ਮਹਿਲ ਸਿੰਘ ਨੈਨੀਤਾਲ, ਬਸੰਤ ਸਿੰਘ ਬਾਠ, ਹਰਨੇਕ ਸਿੰਘ ਸੇਖਾ-ਖੁਰਦ, ਸਵਰਨ ਸਿੰਘ ਉਪਲ (ਮੈਂਬਰ)| ਨਵੀਂ ਟੀਮ ਨੂੰ ‘ਪੰਜਾਬੀ ਚੇਤਨਾ ਵੱਲੋ ਲੱਖ-ਲੱਖ ਵਧਾਈ।