ਮਾ ਓ ਸ਼ਾਨ ਸਕੂਲ ਦੇ ਵਿਦਿਆਰਥੀ ਨੇ ਕੀਤੀ ਖੁਦਕਸ਼ੀ

0
293

ਹਾਂਗਕਾਂਗ(ਪਚਬ):ਹਾਂਗਕਾਂਗ ਵਿਚ ਕਰੋਨਾ ਦਾ ਕਹਿਰ ਜਾਰੀ ਹੈ। ਇਸੇ ਕਾਰਨ ਬਹੁਤ ਸਾਰੇ ਲੋਕੀ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਵੀ ਕਰ ਰਹੇ ਹਨ ਅਤੇ ਕੁਝ ਇਕ ਇਸ ਨੂੰ ਨਾ ਸਹਾਰਦੇ ਹੋਏ ਗਲਤ ਕਦਮ ਵੀ ਚੁੱਕ ਰਹੇ ਹਨ। ਇਸੇ ਦੌਰਾਨ ਇਕ ਹੋਰ ਮਾੜੀ ਘਟਨਾ ਅੱਜ ਸਵੇਰ ਮਾ ਓ ਸ਼ਾਨ ਸਥਿਤ (HKCWC Fung Yiu King Memorial Secondary School) ਸਕੂਲ ਦੇ 17 ਸਾਲਾ ਵਿਦਿਆਰਥੀ ਨੇ ਕੀਤੀ। ਸਵੇਰੇ ਕਰੀਬ 6.15 ਸਕੂਲ਼ ਦੇ ਨੇੜੈ ਰਹਿਦੇ ਕਿਸੇ ਵਿਅਕਤੀ ਨੇ ਇਸ ਨੂੰ ਇਮਾਰਤ ਨੈੜੇ ਡਿੱਗੇ ਹੋਏ ਦੇਖਿਆ ਤੇ ਪੁਲੀਸ ਨੂੰ ਸੂਚਤ ਕੀਤਾ। ਐਮਬੂਲੇਸ ਰਾਹੀ ਇਸ ਨੂੰ ਨੇੜੈ ਦੇ ਹਸਪਤਾਲ ਵਿਚ ਭੇਜਿਆ ਗਿਆ ਜਿਥੇ ਇਸ ਨੂੰ ਮਿਰਤਕ ਐਲਾਨ ਕਰ ਦਿਤਾ ਗਿਆ।ਭਾਵੇ ਅਜੇ ਇਸ ਖੁਸਕਸ਼ੀ ਦੇ ਕਰਨਾਂ ਦੀ ਜਾਣ ਹੋ ਰਹੀ ਪਰ ਕਰੋਨਾ ਕਾਰਨ ਵੀ ਕਈ ਲੋਕੀਂ ਆਪਣੀਆਂ ਜਾਨਾਂ ਲੈ ਰਹੇ ਹਨ।

If you have suicidal tendencies or depression, please call the 24-hour multi-lingual hotline at The Samaritan Befrienders Hong Kong : 28960000.