ਹਾਂਗਕਾਂਗ(ਪਚਬ): ਦੁਨੀਆਂ ਭਰ ਵਿਚ ਫੈਲੇ ਕਰੋਨਾ ਵਾਇਰਸ ਕਾਰਨ ਦੁਨੀਆਂ ਭਰ ਵਿਚ ਫੇਸ ਮਾਸਕਾਂ ਦੀ ਕਮੀ ਪਾਈ ਜਾ ਰਹੀ ਹੈ। ਇਸ ਲਈ ਹਾਂਗਕਾਂਗ ਵਿਚ ਕੁਝ ਸਮਾਜ਼ ਸੇਵੀ ਸੰਸਥਾਵਾਂ ਲੋਕਾਂ ਨੁੰ ਮੁਫਤ ਮਾਸਕ ਵੰਡ ਰਹੀਆਂ ਹਨ। ਇਸ ਤਹਿਤ ਜ਼ੁਬਿਨ ਫਾਊਡੇਸ਼ਨ ਵੱਲੋ 20,000 ਮਾਸਕ ਮੁਫਤ ਵੰਡੇ ਜਾ ਰਹੇ ਹਨ ਜੋ ਕਿ ਸਿਰਫ ਘੱਟ ਗਿਣਤੀ ਲੋਕਾਂ ਲਈ ਹਨ। ਇਹ ਮਾਸਕ ਹਾਂਗਕਾਂਗ ਦੀਆਂ 6 ਵੱਖ ਵੱਖ ਥਾਵਾਂ ਤੇ ਵੰਡੇ ਜਾਣਗੇ।
1.Tuen Mun (Yau Oi Estate, Tue 17 Mar, 11 am – 4 pm)
2.Kwai Chung (Shek Lei Estate, Wed 18 Mar, 11 am – 4 pm)
3.Tung Chung (Yat Tung Estate, Thu 19 Mar, 11 am – 4 pm)
4.Chai Wan(Islamic Kasim Tuet Memorial College Fri 20 Mar, 11 am – 4 pm)
5.Yau Tsim Mong (Sat 21 Mar, 11 am – 4 pm – venue to be confirmed )
6.Kwun Tong (Tsui Ping Estate, Sun 22 Mar, 11 am – 4 pm)
ਜੋ ਲੋਕੀ ਇਹ ਮਾਸਕ ਚਹੁਦੇ ਹਨ ਉਨਾਂ ਨੂੰ ਹੇਠ ਦਿਤੇ ਲਿਕ ਤੇ ਜਾ ਜੇ ਆਪਣੇ ਆਪ ਨੂੰ ਰਜਿਸਟਰ ਕਰਨਾ ਪਵੇਗਾ। ਹੋਰ ਜਾਣਕਾਰੀ 96823100/91334700 ਫੋਨ ਨੰਬਰਾਂ ਤੋ ਲਈ ਜਾ ਸਕਦੀ ਹੈ।
https://docs.google.com/forms/d/e/1FAIpQLScy4mMTpuFTy5AjQMMbz8pWLyy7tqchJ85sTIJfVipZnRy_fQ/viewform