ਹਾਂਗਕਾਂਗ ਦੇ ਕੱਚੇ ਲੋਕਾਂ ਨੂੰ 10 ਹਜਾਰ ਮਿਲਣ ਦੀ ਆਸ

0
677

ਹਾਂਗਕਾਂਗ(ਪਚਬ): ਕੁਝ ਦਿਨ ਪਹਿਲਾ ਹਾਂਗਕਾਂਗ ਦੇ ਵਿਤ ਮੰਤਰੀ ਨੇ ਸਲਾਨਾ ਬਜਟ ਵਿਚ ਐਲਾਨ ਕੀਤਾ ਸੀ ਕਿ ਹਾਂਗਕਾਂਗ ਵਿਚ ਰਹਿਦੇ ਪੱਕੇ ਲੋਕਾਂ ਨੁੰ 10 ਹਜਾਰ ਰਾਹਤ ਰਾਸ਼ੀ ਮਿਲੇਗੀ। ਇਸ ਤੇ ਕੁਝ ਉਹ ਲੋਕ ਜੋ ਅਜੇ ਹਾਂਗਕਾਂਗ ਵਿਚ ਪੱਕੇ ਨਹੀ ਉਨਾਂ ਨੂੰ ਇਤਰਾਜ਼ ਸੀ। ਇਸ ਤੇ ਹੁਣ ਇਕ ਸਾਰਕਾਰੀ ਅਧਿਕਾਰੀ ਨੇ ਐਲਾਨ ਕੀਤਾ ਹੈ ਕਿ ਉਨਾਂ ਨੂੰ ਵੀ 10 ਹਜਾਰ ਦਿਤਾ ਜਾਵੇਗਾ ॥ ਇਸ ਸਬੰਧੀ ਕੁਝ ਸਰਤਾਂ ਹਨ ਜਿਨਾਂ ਦੀ ਪਾਲਣਾ ਕੀਤੀ ਜਾਣੀ ਹੈ।ਇਹ ਰਾਸ਼ੀ ਕਮਿਊਨਟੀ ਫੰਡ ਵਿਚੋ ਦਿਤੀ ਜਾਵੇਗੀ।