ਪੈਰਿਸ ਫੈਸ਼ਨ ਸਪਤਾਹ ਤੇ ਹਾਂਗਕਾਂਗ ਅਦੋਲਨ ਦਾ ਅਸਰ

0
471

ਹਾਂਗਕਾਂਗ(ਪਚਬ):ਪੈਰਿਸ ਫੈਸ਼ਨ ਸਪਤਾਹ ਤੇ ਹਾਂਗਕਾਂਗ ਅਦੋਲਨ ਦਾ ਅਸਰ ਦੇਖਣ ਨੂੰ ਮਿਲਿਆ। ਇਹ ਫੈਸ਼ਨ ਸਪਤਾਹ 23 ਸਤੰਬਰ ਤੋ ਪਹਿਲੀ ਅਕਤੂਬਰ 2019 ਦੌਰਾਨ ਹੋਇਆ। ਇਸ ਸਮੇਂ ਕਈ ਮਾਡਲ ਹਾਂਕਕਾਂਗ ਵਿਚ ਹਵਾਲਗੀ ਬਿੱਲ ਵਿਰੋਧੀ ਅਦੋਲਨ ਕਾਰਨ ਵਾਲਿਆ ਵਾਂਗ ਸਜੇ ਹੋਏ ਸਨ। ਉਨਾਂ ਨੇ ਆਪਣੇ ਕੱਪਿੜਿਆਂ ਤੇ ਹਾਂਗਕਾਂਗ ਨੂੰ ਅਜਾਦ(free Hong Kong) ਕਰਨ ਦੇ ਮੋਟੋ ਵੀ ਲਿਖੇ ਹੋਏ ਸਨ। ਇਸ ਵਿਚ ਦੁਨੀਆਂ ਭਰ ਦੇ ਫੈਸ਼ਨ ਪ੍ਰੇਮੀ ਤੇ ਵਿਉਪਾਰੀ ਹਿੱਸਾ ਲੈਦੇ ਹਨ। ਇਸ ਸਮੇਂ ਇਨੀ ਭੀੜ ਹੁੰਦੀ ਹੈ ਕਿ ਹੋਟਲ ਆਦਿ ਮਿਲਣ ਵਿਚ ਮੁਸ਼ਕਲ ਆਉਦੀ ਹੈ।