ਹਾਂਗਕਾਂਗ(ਪਚਬ): ਹਾਂਗਕਾਂਗ ਮੁੱਖੀ ਵੱਲੋਂ ਹਵਾਲਗੀ ਵਿਰੋਧੀ ਬਿੱਲ ਨੂੰ ਵਾਪਸ ਲੈਣ ਦੇ ਐਨਾਲ ਤੋ ਬਾਅਦ ਵੀ ਇਸ ਬਿੱਲ ਦੇ ਵਿਰੋਧੀ ਸ਼ਾਤ ਨਹੀ ਹਨ। ਪਿਛਲੀ ਰਾਤ ਵੀ ਕਈ ਥਾਵਾਂ ਤੇ ਵਿਖਾਵੇ ਅਤੇ ਹਿੰਸਾ ਹੋਈ। ਬਿੱਲ ਵਿਰੋਧੀ ਜਿੰਨਾਂ 5 ਮੰਗਾਂ ਤੇ ਅੜੇ ਹੋਏ ਹਨ ਉਹ ਇਸ ਪ੍ਰਕਾਰ ਹਨ:
1. ਹਵਾਲਗੀ ਬਿੱਲ ਦੀ ਵਾਪਸੀ।
2.ਅਦੋਲਨ ਦੌਰਾਨ ਫੜੇ ਲੋਕਾਂ ਨੂੰ ਆਮ ਮੁਆਫੀ।
3 ਅਦੋਲਨ ਨੂੰ ਹਿੰਸਕ ਕਹਿਣਾ ਬੰਦ ਕੀਤਾ ਜਾਵੇ।
4.ਹਾਂਗਕਾਂਗ ਮੁੱਖੀ ਦੀ ਚੌਣ ਸਭ ਲੋਕੀ ਕਰਨ।
5 ਪੁਲੀਸ਼ ਵੱਲੋਂ ਕੀਤੀਆਂ ਵਧੀਕੀਆਂ ਦਾ ਅਜਾਦ ਜਾਚ।