‘ਜਾ ਕੋ ਰਾਖੇ ਸ਼ਾਈਆ, ਮਾਰ ਸਕੇ ਨਾ ਕੋਏ”

0
635

ਮਾਸਕੋ:(ਪਚਬ):ਇਸ ਜਹਾਜ ਨੂੰ ਉਡਾਣ ਵਾਲੇ ਪਾਇਲਟਾਂ ਨੂੰ ਵਿਸ਼ੇਸ ਸਨਮਾਨ ਮਿਲਣਾ ਚਾਹੀਦਾ ਹੈ। ਇਸ ਹਵਾਈ ਜਹਾਜ ਦੇ ਦੋਵਾਂ ਇੰਜਨਾਂ ਵਿਚ ਪੰਛੀ ਫਸ ਜਾਣ ਕਾਰਨ ਉਨਾਂ ਵਿਚ ਅੱਗ ਲੱਗ ਗਈ ਤੇ ਉਨਾਂ ਨੂੰ ਬੰਦ ਕਰਨਾ ਪਿਆ। ਇਸ ਤੇ ਸਮਝਦਾਰੀ ਦਿਖਾਦੇ ਹੋਏ ਪਾਇਲਟਾਂ ਨੇ ਇਸ ਨੂੰ ਮੱਕੀ ਦੇ ਖੇਤਾਂ ਵਿਚ ਉਤਾਰ ਦਿਤਾ । ਇਸ ਘਟਨਾਂ ਵਿਚ ਕੁਝ ਮੁਸਫਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਵੱਡਾ ਹਾਦਸਾ ਟੱਲ ਲਿਆ।ਏਅਰ ਬਸ 321 ਵਿਚ 234 ਮੁਸਾਫਰ ਸਵਾਰ ਸਨ।ਕਹਿਣਾ ਪਵੇਗਾ ‘ਜਿਸ ਕੋ ਰਾਖੇ ਸ਼ਾਈਆ, ਮਾਰ ਸਕੇ ਨਾ ਕੋਏ”।