ਹਾਂਗਕਾਂਗ: ਹਾਂਗਕਾਂਗ ਸਰਕਾਰ ਵੱਲੋ ਪਿਛਲੇ ਸਾਲ ਐਨਾਲ ਕੀਤਾ ਸੀ ਕਿ ਹਰ ਵਿਅਕਤੀ ਜਿਸ ਦੀ ਉਮਰ 18 ਸਾਲ ਤੋ ਵੱਧ ਹੈ, 4000 ਡਾਲਰ ਰਾਹਤ ਰਾਸ਼ੀ ਮਿਲੇਗੀ। ਇਸ ਲਈ ਫਰਾਮ ਪਹਿਲੀ ਫਰਵਰੀ ਤੋ ਫਰਨੇ ਸੁਰੂ ਹੋ ਗਏ ਹਨ ।ਇਸ ਫਰਾਮ ਸਰਕਾਰ ਦ ਕਈ ਦਫਤਰਾਂ ਵਿਚੋ ਮਿਲ ਰਹੇ ਹਨ। ਇਹ ਰਾਸ਼ੀ ਲੈਣ ਲਈ ਕੁਝ ਸ਼ਰਤਾਂ ਵੀ ਹਨ ਜਿਨਾਂ ਬਾਰੇ ਜਾਣਕਾਰੀ ਇਸ https://www.wfsfaa.gov.hk/careandshare/en/downloadable.htm ਵੈਬਾਸਾਈਟ ਤੋ ਲਈ ਜਾ ਸਕਦੀ ਹੈ ਤੇ ਇਥੋ ਫਰਾਮ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ।































