ਡਾ ਕੁਲਵੰਤ ਸਿੰਘ ‘ਧਾਲੀਵਾਲ’ ਹਾਂਗਕਾਂਗ ਪਹੁੰਚੇ

0
364

ਹਾਂਗਕਾਂਗ(ਪੰਜਾਬੀਚੇਤਨਾ): ਲੋਕਾਂ ਨੂੰ ਕੈਂਸਰ ਪ੍ਰਤੀ ਚੇਤਨ ਕਰਨ ਵਾਲੇ (World Cancer Care Global Ambassador) ਸ. ਕੁਲਵੰਤ ਸਿੰਘ ‘ਧਾਲੀਵਾਲ’ ਅੱਜ ਸਵੇਰੇ ਹਾਂਗਕਾਂਗ ਪਹੁੰਚ ਚੁੱਕੇ ਹਨ। ਹਵਾਈ ਅੱਡੇ ਤੇ ਉਨਾਂ ਦਾ ਸੁਆਗਤ ਪੰਜਾਬ ਵਣਜ਼ ਸੰਗਠਨ ਹਾਂਗਕਾਂਗ ਦੇ ਨੁਮਾਇੰਦਿਆਂ ਨੇ ਕੀਤਾ।
ਡਾ. ਧਾਲੀਵਾਲ ਜੀ ਨਾਲ ਕੈਸਰ ਸਬੰਧੀ ਸੰਵਾਦ ਕੱਲ (17.9.2023) ਬਾਦ ਦੁਪਹਿਰ ਗੁਰੂ ਘਰ ਵਿਖੇ ਹੋਵੇਗਾ। ਸੰਗਤ ਨੂੰਂ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਕੁੱਝ ਸਿਖਿਆ ਜਾ ਸਕੇ।