ਹਾਂਗਕਾਂਗ(ਪਚਬ): ਹਾਂਗਕਾਂਗ ਪੁਲੀਸ ਨੇ ਇਕ ਟਵੀਟ ਰਾਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 8-10 ਅਪ੍ਰੈਲ ਦੌਰਾਨ ਖੁਦ ਹੀ ਕਰੋਨਾ ਟੈਸਟ ਕਰਨ ਅਤੇ ਜੇਕਰ ਟੈਸਟ ਪਾਜਿਟਵ ਆਵੇ ਤਾਂ ਸਰਾਕਰੀ ਨੂੰ ਵੈਬ ਸਾਇਟ ਰਾਹੀ ਸੂਚਨਾ ਦੇਣ। ਯਾਦ ਰਹੇ ਇਹ ਟੈਸਟ ਜਰੂਰੀ ਨਹੀ ਹੈ ਪਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੈਸਟ ਕਰਨ ਤਾਂ ਕਿ ਹਾਂਗਕਾਂਗ ਵਿਚ ਕਰੋਨਾ ਦੇ ਤਾਜ਼ਾ ਹਲਾਤਾ ਦਾ ਪਤਾ ਲਗ ਸਕੇ। ਕਰੋਨਾ ਟੈਸਟ ਦੀ ਸੂਚਨਾ ਇਸ ਵੈਬ ਸਾਇਟ ਰਾਹੀ ਦਿਤੀ ਜਾ ਸਕਦੀ ਹੈ। chp.gov.hk/ratp