ਮਧੁਰਾ (ਪੰਜਾਬੀ ਚੇਤਨਾ) : ਮੱਧ ਪ੍ਰਦੇਸ ਦੇ ਮਧੁਰਾ ਅਧੀਨ ਅਉਦਾ ਇਕ ਪੁਲੀਸ਼ ਸਟੇਸਨ ਵਿਚ ਮਈ 2022 ਵਿਚ 386 ਕਿਲੋ ਭੰਗ ਫੜੀ, ਜਿਸ ਦੀ ਬਜ਼ਾਰ ਵਿਚ ਕੀਮਤ 60 ਲੱਖ ਬਣਦੀ ਸੀ ਤੇ ਇਸ ਨੂੰ ਥਾਣੇ ਵਿਚ ਰੱਖ ਲਿਆ ਸੀ। ਜਦ ਇਸ ਸਬੰਧ ਅਦਾਲਤ ਵਿਚ ਕੇਸ ਚੱਲਿਆ ਅਤੇ ਫੜੀ ਭੰਗ ਨੂੰ ਅਦਾਲਤ ਵਿਚ ਪੇਸ਼ ਕਰਨ ਦਾ ਹੁਕਮ ਹੋਇਆ ਤਾਂ ਪੁਲੀਸ ਥਾਣੇ ਦੇ ਇਨਚਾਰਜ ਦਾ ਬਿਆਨ ਸੀ ਕਿ ਥਾਣੇ ਵਿਚ ਚੂਹੇ ਬਹੁਤ ਹਨ ਤੇ ਉਹ ਸਾਰੀ ਭੰਗ ਖਾ ਗਏ।ਮਥੁਰਾ ਦੇ ਐਸ ਐਸ ਪੀ ਨੇ ਇਸ ਕੇਸ ਦੀ ਜਾਂਚ ਦੇ ਹੁਕਮ ਦਿੰਤੇ ਹਨ।