ਹਾਂਗਕਾਂਗ (ਪਚਬ):ਗੁਰੂ ਘਰ ਖਾਲਸਾ ਦੀਵਾਨ ਹਾਂਗਕਾਂਗ ਦੀ ਨਵੀਂ ਇਮਾਰਤ ਉਸਾਰੀ ਅਧੀਨ ਹੈ, ਜਿਸ ਦੇ ਅਗਲੇ ਸਾਲ ਖੁੱਲਣ ਦੀ ਸੰਭਾਵਨਾ ਹੈ। ਨਵੀਂ ਇਮਾਰਤ ਵਿੱਚ ਇੱਕ ਸੰਦਰ ਲਾਇਬਰੇਰੀ ਵੀ ਬਣਾਈ ਜਾ ਰਹੀ ਹੈ। ਇਸ ਵਿਚ ਜਿੱਥੇ ਵੱਡੀ ਗਿਣਤੀ ਵਿਚ ਮਿਆਰੀ ਕਿਤਾਬਾਂ ਹੋਣਗੀਆਂ ਉਥੇ ਹੀ ਇੱਕ ਡਿਜੀਟਲ ਲਾਇਬਰੇਰੀ ਵੀ ਹੋਵੇਗੀ। ਇਹ ਸਬੰਧੀ ਸੰਗਤ ਤੋਂ ਸੁਝਾਓ ਮੰਗੇ ਗਏ ਹਨ।ਤੁਸੀ ਆਪਣੇ ਸੁਝਾਓ ਹੇਠ ਲਿਖੇ ਲਿੰਕ ਤੇ ਕਲਿੰਕ ਕਰਕੇ ਦੇ ਸਕਦੇ ਹੋ, ਧੰਨਵਾਦ।
ਨੋਟ ਸੁਝਾਓ ਦੇਣ ਦੀ ਆਖਰੀ ਮਿਤੀ 6 ਨਵੰਬਰ ਹੈ।