ਸਰਕਾਰ ਵੱਲੋਂ ਕਰੋਨਾ ਪਾਬੰਦੀਆਂ ਵਿੱਚ ਰਾਹਤਾਂ ਦਾ ਐਲਾਨ

0
740

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਕਰੋਨਾ ਮਹਾਂਮਾਰੀ ਦੇ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਸਰਕਾਰ ਨੇ ਕਰੋਨਾ ਰੋਕੂ ਪਾਬੰਦੀਆਂ ਵਿਚ ਨਰਮੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਸਿਹਤ ਸਕੱਤਰ ਵੱਲੋਂ ਕੀਤੇ ਐਲਾਨ ਅਨੁਸਾਰ :

  • ਰੈਸਟੋਰੈਟ ਰਾਤ 9 ਵਜੇ ਤੱਕ ਗਾਹਕਾਂ ਵਿਚ ਖਾਣਾ ਪਰੋਸ ਸਕਣਗੇ ਜੋ ਕਿ ਪਹਿਲਾ ਇਹ 6 ਵਜੇ ਤੱਕ ਸੀ ।
  • ਸਿਨਾਮਾ ਘਰ, ਬਿਊਟੀ ਪਾਰਲਰ, ਸਪੋਰਟਸ ਸੈਟਰ ਖੋਲਣ ਦੀ ਅਗਿਆ।
  • ਬਹਾਰ ਖੁੱਲੇ ਵਿਚ ਕਸਰਤ ਕਰਦੇ ਸਮੇਂ ਮਾਸਕ ਪਾਉਣਾ ਲਾਜਮੀ ਨਹੀਂ ਹੋਵੇਗਾ।
    ਨਵੇਂ ਨਿਯਮ 28 ਅਗਸਤ 2020 ਤੋਂ ਲੱਗੂ ਹੋਣਗੇ।