ਤੁੰਗ ਚੁੰਗ ਵਿਖੇ ਛਬੀਲ 16 ਨੂੰ

0
774

ਹਾਂਗਕਾਂਗ(ਪਚਬ): ਹਰ ਸਾਲ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਤ ਛਬੀਲਾਂ ਲਾਈਆਂ ਜਾਦੀਆਂ ਹਨ । ਇਸੇ ਸਬੰਧ ਵਿਚ ਇਸ 16 ਜੂਨ 2019 ਨੂੰ ਛਬੀਲ ਤੁੰਗ ਚੁੰਗ ਐਮ ਟੀ ਆਰ ਦੇ ਬਾਹਰ ਲਾਈ ਜਾ ਰਹੀ ਹੈ । ਇਸ ਲਈ ਸੰਗਤ ਨੂੰ ਹੁੰਮ ਹੁਮਾ ਦੇ ਪੁੱਜਣ ਦੀ ਅਪੀਲ ਕੀਤੀ ਗਈ ਹੈ। ਹੋਰ ਜਾਣਕਾਰੀ ਹੈਠ ਲਿਖੇ ਨੰਬਰਾਂ ਤੇ ਸਪੰਰਕ ਕਰਕੇ ਲਈ ਜਾ ਸਕਦੀ ਹੈ।