ਸਲਾਨਾ ਵਿਸਾਖੀ ਖੇਡ ਮੇਲਾ 21 ਨੂੰ

0
498

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਹੋਣ ਵਾਲਾ ਸਲਾਨਾ ਵਿਸਾਖੀ ਖੇਡ ਮੇਲਾ ਇਸ ਵਾਰ 21 ਅਪ੍ਰੈਲ 2019 ਦਿਨ ਐਤਵਾਰ ਨੂੰ ਹੋ ਰਿਹਾ ਹੈ। ਸਵੇਰੇ 11ਕੁ ਵਜੇ ਤੋਂ ਸੁਰੂ ਹੋਣ ਵਾਲੇ ਇਸ ਸਮਾਗਮ ਦੀ ਸਮਾਪਤੀ ਦਾ ਸਮਾ 6 ਕੁ ਵਜੇ ਦਾ ਹੈ। ਵੱਖ ਵੱਖ ਤਰਾਂ ਦੀਆਂ ਖੇਡਾਂ ਦੌਰਾਨ ਗੁਰੂ ਦੇ ਲੰਗਰ ਪ੍ਰਬੰਧ ਹਰ ਵਾਰ ਦੀ ਤਰਾਂ ਹੀ ਹੋਵੇਗੇ।  ਹੋਰ ਜਾਣਕਾਰੀ ਫੋਨ ਨੰਬਰ 25724459 ਤੋਂ ਲਈ ਜਾ ਸਕਦੀ ਹੈ।