ਹਾਂਗਕਾਂਗ (ਪਚਬ):ਹਾਂਗਕਾਂਗ ਵਿਚ ਹਰ ਸਾਲ ਦੀ ਤਰਾਂ ਹੀ ਇਸ ਸਾਲ ਵੀ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਹੋਣ ਵਾਲੇ ਵੱਖ ਵੱਖ ਸਮਾਗਮਾਂ ਵਿਚੋਂ ਇੱਕ ਹੈ ਖੁਨ ਦਾਨ ਕੈਂਪ। ਇਸ ਕੈਂਪ ਮਿਤੀ 18 ਅਤੇ 25 ਨਵੰਬਰ ਲਾਇਆ ਜਾ ਰਿਹਾ ਹੈ। ਇਸ ਸਬੰਧੀ ਖੁਨ ਦਾਨ ਕਰਨ ਦੇ ਚਾਹਵਾਨ ਸੱਜਣ ਹੈਠ ਲਿਖੇ ਵਿਅਕਤੀਆਂ ਨੂੰ ਆਪਣੇ ਨਾਮ ਦੇ ਦੇਣ ਤਾਂ ਜੋ ਸਮੇ ਸਿਰ ਸਭ ਪ੍ਰਬੰਧ ਹੋ ਸਕਣ।