ਗੁਰਮਤਿ ਸਮਾਗਮ 19 ਨੂੰ

0
557

ਹਾਂਗਕਾਂਗ -ਹਾਂਗਕਾਂਗ ਦੇ ਸੁਹਿਰਦ ਨੌਜਵਾਨ ਦੀ ਸੰਸਥਾ ਸ: ਗੁਰਦਿੱਤ ਸਿੰਘ ਕਾਮਾਗਾਟਾਮਾਰੂ ਸਿੱਖ ਅਲਾਇੰਸ ਵਲੋਂ ਚਿਊ ਸ਼ਿਉਗ ਸਕੂਲ ਹਾਲ ਵਿਚ ਗੁਰਮਤਿ ਜਾਗਰੂਕਤਾ ਸਮਾਗਮ 19 ਅਗਸਤ ਨੂੰ 12 ਵਜੇ ਦੁਪਹਿਰ ਤੋਂ ਸ਼ਾਮ 7 ਵਜੇ ਤੱਕ ਕੀਤਾ ਜਾ ਰਿਹਾ ਹੈ, ਜਿਸ ਵਿਚ ਪੰਜਾਬੀਆਂ ਦੇ ਨਸ਼ਿਆਂ ਵਿਚ ਪੈਦਾ ਹੋ ਰਹੇ ਰੁਝਾਨ ‘ਤੇ ਨਿਵੇਕਲਾ ਨਾਟਕ ਪੇਸ਼ ਕੀਤਾ ਜਾਵੇਗਾ ਅਤੇ ਕਵਿਤਾ, ਕੀਰਤਨ, ਕਵੀਸ਼ਰੀ, ਲੈਕਚਰ ਦੀ ਪੇਸ਼ਕਾਰੀ ਅਤੇ ਧਾਰਮਿਕ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਜਾਣਗੇ | ਇਸ ਮੌਕੇ ਲੱਕੀ ਡਰਾਅ ਵੀ ਕੱਢੇ ਜਾਣਗੇ |