ਚੀਨ ਭਾਰਤ ‘ਚ ਖੋਲ੍ਹੇਗਾ ਆਪਣੀ ਬੈਂਕ

0
231

ਨਵੀਂ ਦਿੱਲੀ – ਰੂਸ ਤੇ ਚੀਨ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਵੱਡੀ ਪਹਿਲ ਸਦਕੇ ਭਾਰਤ ਜਲਦ ਇਨ੍ਹਾਂ ਦੇਸ਼ਾਂ ਨਾਲ ਮੈਰੀਟਾਈਮ ਵਾਰਤਾ ਕਰੇਗਾ। ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਕਿਹਾ ਕਿ ਆਉਣ ਵਾਲੇ ਦੋ ਮਹੀਨਿਆਂ ਵਿਚ ਭਾਰਤ ਨੇ ਰੂਸ ਤੇ ਚੀਨ ਨਾਲ ਮੈਰੀਟਾਈਮ ਵਾਰਤਾ ਦੀ ਤਜਵੀਜ਼ ਰੱਖੀ ਹੈ। ਭਾਰਤ ਚੀਨ ਸੰਬੰਧਾਂ ‘ਤੇ ਭਾਰਤ ਰਿਜ਼ਰਵ ਬੈਂਕ ਨੇ ਭਾਰਤ ਵਿਚ ਬਰਾਂਚ ਖੋਲ੍ਹਣ ਲਈ ਬੈਂਕ ਆਫ਼ ਚਾਈਨਾ ਨੂੰ ਲਾਇਸੈਂਸ ਜਾਰੀ ਕੀਤਾ ਹੈ।