ਹਾਂਗਕਾਂਗ ਦੇ ਪਾਰਕ ਵਿਚ ਗੋਲੀਬਾਰੀ, 4 ਜ਼ਖਮੀਂ

0
1452

ਹਾਂਗਕਾਂਗ (ਪਚਬ); ਅੱਜ ਬਾਅਦ ਦੁਪਿਹਰ 3 ਵਜੇ ਦੇ ਕਰੀਬ ਹਾਂਗਕਾਂਗ ਸਥਿਤ ਕੁਆਰੀ ਵੇ ਪਾਰਕ ਵਿੱਚ ਹੋਈ ਗੋਲੀਬਾਰੀ ਵਿਚ 4 ਵਿਅਕਤੀ ਜਖਮੀ ਹੋਏ ਹਨ। ਘਟਨਾ ਤੋ ਥੋੜੀ ਦੇਰ ਬਾਅਦ ਹੀ ਪੁਲੀਸ ਨੇ ਇਸ ਘਟਨਾ ਲਈ ਜਿਮੇਵਾਰ ਇਕ ਔਰਤ ਨੂੰ ਨੇੜਲੇ ਸਾਪਿਗ ਮਾਲ ਵਿਚੋ ਗਿਰਫਤਾਰ ਕਰ ਲਿਆ। ਪੁਲੀਸ ਅਨੁਸਾਰ ਇਕ ਕੋਈ ਅੱਤਵਾਦੀ ਘਟਨਾ ਨਹੀ ਸੀ। ਹੋਰ ਵੇਰਵੇ ਉਡੀਕੇ ਜਾ ਰਹੇ ਹਨ।