ਹਾਂਗਕਾਂਗ,(ਪੰਜਾਬੀ ਚੇਤਨਾ): ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਚੀਨ ਦੇ ਰੀਅਲ ਅਸਟੇਟ ਸੈਕਟਰ ਨੂੰ ਝਟਕਾ ਦਿੰਦੇ ਹੋਏ, ਹਾਂਗਕਾਂਗ ਦੀ ਅਦਾਲਤ ਨੇ ਕਰਜ਼ੇ ਹੇਠ ਦੱਬੀ ਰੀਅਲ ਅਸਟੇਟ ਕੰਪਨੀ ਐਵਰਗ੍ਰਾਂਡੇ ਨੂੰ 2021 ਵਿਚ ਨਕਦੀ ਦੀ ਘਾਟ ਅਤੇ ਡਿਫਾਲਟ ਹੋਣ ਦੇ ਦੋ ਸਾਲਾਂ ਬਾਅਦ ਬੰਦ ਕਰਨ ਦਾ ਹੁਕਮ ਦਿੱਤਾ ਹੈ।