ਸਵਰਗੀ ਸਰਪੰਚ ਗੁਰਚਰਨ ਸਿੰਘ ਦੀ ਅੰਤਮ ਅਰਦਾਸ 28 ਨੂੰ

0
379

ਹਾਂਗਕਾਂਗ(ਪਚਬ):ਸਰਪੰਚ ਗੁਰਚਰਨ ਸਿੰਘ ਪਿੰਡ ਜਿਊਂਣ ਵਾਲਾ (ਮੋਗਾ) ਜੋ ਪਿਛਲੇ ਦਿਨੀ ਪੰਜਾਬ ਚ ਸਵਰਗ ਸੁਧਾਰ ਗਏ ਸਨ, ਉਹਨਾਂ ਦੀ ਅੰਤਮ ਅਰਦਾਸ ਦਿਨ ਐਤਵਾਰ 28 ਜੂਨ 2020 ਨੂੰ ਖਾਲਸਾ ਦੀਵਾਨ ਸਿੱਖ ਟੈਂਪਲ ਹਾਂਗਕਾਂਗ ਵਿਖੇ ਬਾਅਦ ਦੁਪਿਹਰ 2 ਵਜੇ ਹੋਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਨੰਬਰ ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।

ਦੁਖੀ ਹਿਰਦੇ :
ਕੁਲਦੀਪ ਸਿੰਘ ( ਪੁੱਤਰ ) 90491627
ਗੁਰਜੀਤ ਸਿੰਘ ( ਪੁੱਤਰ )

ਜਵਾਈ ਭਾਈ :
ਗੁਰਮੇਲ ਸਿੰਘ ਹਾਂਗਕਾਂਗ
ਸਰਬਜੀਤ ਸਿੰਘ ਕਨੇਡਾ
ਜਗਪਾਲ ਸਿੰਘ ਰੋਡੇ ( ਜੱਗਾ ) ਹਾਂਗਕਾਂਗ