ਹਾਂਗਕਾਂਗਦੁਨੀਆਂ ਹਾਂਗਕਾਂਗ ਵਿੱਚ ਬੀਤੇ 2 ਦਿਨਾਂ ਵਿਚ ਕੀ ਹੋਇਆ? By punjabichetna - August 12, 2019 0 1220 Share on Facebook Tweet on Twitter ਹਾਂਗਕਾਂਗ(ਪਚਬ): ਇਕ ਵਾਰ ਫਿਰ ਹਾਂਗਕਾਂਗ ਵਿਚ ਹਿੰਸਕ ਵਿਖਾਵੇ ਹੋਏ। ਅੱਥਰੂ ਗੈਸ, ਰਬੜ ਦੀਆਂ ਗੋਲੀਆਂ,ਡੰਡੇ, ਪਟਰੋਲ ਬੰਬ, ਸੜਕ ਜਾਮ, ਲੋਕਾਂ ਦੀਆਂ ਆਪਸੀ ਝੜਪਾਂ। ਇਸੇ ਦੌਰਾਨ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਹਾਂਗਕਾਂਗ ਚ’ ਸ਼ਾਤੀ ਲਈ ਅਰਦਾਸ ਵੀ ਕੀਤੀ ਗਈ। ਇਹ 2 ਵੀਡੀਓ ਸਭ ਦਿਖਾ ਰਹੇ ਹਨ।