ਹੋਂਗ ਕੋਂਗ (ਪੰਜਾਬੀ ਚੇਤਨਾ): ਸਲਾਨਾ ਹੋਣ ਵਾਲਾ ਖ਼ਾਲਸਾ ਮਿੰਨੀ ਹਾਕੀ ਟੂਰਨਾਮੈਂਟ ਇਸ ਸਾਲ 23 ਮਾਰਚ ਨੂੰ ਹੈਪੀ ਵੈਲੀ ਦੀਆਂ ਹਾਕੀ ਗਰਾਉਂਡਾਂ ਵਿਚ ਖੇਡਿਆ ਗਿਆ। ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਵੱਡੀ ਗਿਣਤੀ ਟੀਮਾਂ ਨੇ ਹਿੱਸਾ ਲਿਆ।
ਸਵੇਰੇ 8.30 ਦੇ ਕਰੀਬ ਸ਼ੁਰੂ ਹੋਏ ਇਸ ਖੇਡ ਮੇਲੇ ਦੀ ਸਮਾਪਤੀ ਦੁਪਹਿਰ 1 ਵਜੇ ਤੋਂ ਬਾਅਦ ਹੋਈ।
ਟੂਰਨਾਂਮੈਂਟ ਡਾਇਰੈਕਟਰ ਸ੍ਰ. ਗੁਰਚਰਨ ਸਿੰਘ ਗਾਲਿਬ ਵਲੋਂ ਦੱਸਿਆ ਗਿਆ ਕਿ ਇਹ ਟੂਰਨਾਮੈਂਟ ਖ਼ਾਲਸਾ ਸਪੋਰਟਸ ਕਲੱਬ ਦੇ ਸੀਨੀਅਰ ਖਿਡਾਰੀਆਂ ਦੀ ਮਿਹਨਤ ਸਦਕਾ ਪਿਛਲੇ 10 ਸਾਲਾਂ ਤੋਂ ਸਫ਼ਲਤਾ ਪੂਰਵਕ ਕਰਵਾਇਆ ਜਾ ਰਿਹਾ ਹੈ।
ਇਸ ਦਸਵੇਂ ਟੂਰਨਾਂਮੈਂਟ ਦੇ ਜੇਤੂਆਂ ਦੀ ਸੂਚੀ ਇਸ ਪ੍ਰਕਾਰ ਹੈ:
U6 (6 ਸਾਲ ਤੋਂ ਘੱਟ ਉਮਰ )
Cup Champions – Holy Trinity
Runners Up – Valley
Plate Champions – HK Sikh
Runners Up – Elite
Bowl Champions – Shaheen
Runners Up – KCC
Best Player of the Tournament – Wai Ho (Holy Trinity)
Rising Star of the Tournament – Kyle (Elite)
U8 (8 ਸਾਲ ਤੋਂ ਘੱਟ ਉਮਰ )
Cup Champions – Titans
Runners Up – Valley
Plate Champions – HKCC A
Runners Up – HKFC
Bowl Champions – Shaheen
Runners Up – Khalsa
Best Player of the Tournament – Annabel (Titans)
Rising Star of the Tournament – Oliver (Valley)
U10 (10 ਸਾਲ ਤੋਂ ਘੱਟ ਉਮਰ )
Cup Champions – Titans
Runners Up – Khalsa
Plate Champions – Elite
Runners Up – Khalsa B
Bowl Champions – Dutch
Runners Up – Valley
Best Player of the Tournament – Clayton (Titans)
Rising Star of the Tournament – Ivan (Khalsa)
U12 (12 ਸਾਲ ਤੋਂ ਘੱਟ ਉਮਰ )
Cup Champions – Shaheen B
Runners Up – KCC
Plate Champions – HKFC A
Runners Up – Shaheen A
Bowl Champions – S.K.H. Kei Fook
Runners Up – Khalsa
Best Player of the Tournament – Stan (Shaheen)
Rising Star of the Tournament – Anthony (HKFC A)
ਸਾਰੇ ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ
ਹਰ ਸਾਲ ਦੀ ਤਰ੍ਹਾਂ ਹੀ ਗੁਰੂ ਕਾ ਲੰਗਰ ਅਤੁੱਟ ਵਰਤਿਆ ਤੇ ਲੋਕੀ ਖੁਸ਼ ਹੋ ਕੇ ਵਾਪਸ ਗਏ, ਤੇ ਅਗਲੇ ਸਾਲ ਦੇ ਟੂਰਨਾਮੈਂਟ ਦੀ ਇੰਤਜ਼ਾਰ ਕਰਨਗੇ।