ਗੁਰੂ ਘਰ ਵਿਖੇ ਸੇਵਾਵਾਂ ਦੀ ਬਹਾਲੀ 21 ਤੋਂ

0
271

ਹਾਂਗਕਾਂਗ(ਪਚਬ): ਕਰੋਨਾ ਕਾਰਨ ਗੁਰੂ ਘਰ ਵਿਖੇ ਸਰਕਾਰੀ ਪਾਬੰਦੀਆਂ ਵਿਚ ਨਰਮੀ ਤੋਂ ਬਾਅਦ ਹੁਣ 21 ਅਪ੍ਰੈਲ 2022 ਤੋ ਸੇਵਾਵਾਂ ਮੁੜ ਸੁਰੂ ਕੀਤੀਆਂ ਜਾ ਰਹੀਆਂ ਹਨ। ਗੁਰੂ ਘਰ ਵਿਚ ਦਾਖਲ ਹੋਣ ਸਮੇਂ ਸਰਕਾਰੀ ਨਿਯਮਾਂ ਦੀ ਪਾਲਣਾ ਜਰੂਰੀ ਹੈ ਜਿਸ ਤਹਿਤ
1. ਦਾਖਲੇ ਸਮੇਂ ਕਰੋਨਾ ਵੈਕਸੀਨ ਦੇ ਟੀਕੇ ਦਾ ਸਬੂਤ ਦਿਖਾਉਣਾ ਹੋਵੇਗਾ।
2. ਮਾਸਕ ਪਾਉਣਾ ਜਰੂਰੀ ਹੈ।
3. ਆਮ ਨਾਲੋ ਸਿਰਫ 50% ਦਾ ਇਕੱਠ ਹੀ ਕੀਤਾ ਜਾਵੇਗਾ।
ਪ੍ਰਬੰਧਕਾਂ ਦੀ ਸੰਗਤ ਨੂੰ ਬੇਨਤੀ ਹੈ ਕਿ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਪਤ ਕਰਨ। ਹੋਰ ਜਾਣਕਾਰੀ ਫੋਨ ਨੰਬਰ 25724459, 52910002 ਤੋ ਪ੍ਰਾਪਤ ਕੀਤੀ ਜਾ ਸਕਦੀ ਹੈ।