ਏਸ਼ੀਅਨ ਖੇਡਾਂ: ਮੈਡਲਾਂ ਦੀ ਦੌੜ ਵਿਚ ਹਾਂਗਕਾਂਗ ਭਾਰਤ ਤੋਂ ਅੱਗ

0
136
ਏਸ਼ੀਅਨ ਖੇਡਾਂ: ਮੈਡਲਾਂ ਦੀ ਦੌੜ ਵਿਚ ਹਾਂਗਕਾਂਗ ਭਾਰਤ ਤੋਂ ਅੱਗ

ਹਾਂਗਕਾਂਗ(ਪੰਜਾਬੀ ਚੇਤਨਾ): ਸਾਡੇ ਗੁਆਢ ਚੀਨ ਦੇ ਸਹਿਰ ਹਾਂਗਜ਼ੂ ਵਿਖੇ 23ਵੀਆਂ ਏਸੀਆ ਖੇਡਾ ਵਿਚ ਖਿਡਾਰੀ ਆਪਣਾ ਜੋਰ ਅਜਮਾਈ ਕਰ ਰਹੇ ਹਨ ਤਾਂ ਕਿ ਆਪਣੇ ਦੇਸ਼ ਦੇ ਨਾਮ ਵੱਧ ਤੋ ਵੱਧ ਮੈਡਲ ਕਰ ਸਕਣ। ਤਾਜ਼ਾ ਸੂਚਨਾਵਾਂ ਅਨੁਸਾਰ ਮੈਡਲਾਂ ਦੀ ਸੂਚੀ ਵਿਚ ਸਵਾ ਸੌ ਕਰੌੜ ਤੋਂ ਵੱਧ ਦੀ ਅਬਾਦੀ ਵਾਲਾ ਭਾਰਤ 75ਕੁ ਲੱਖ ਦੀ ਅਬਾਦੀ ਵਾਲੇ ਹਾਂਗਕਾਂਗ ਨਾਲੋ ਪਿਛੇ ਹੈ। ਮੈਡਲਾਂ ਦੀ ਟੈਲੀ ਵਿਚ ਜਿਥੇ ਜਿਥੇ ਚੀਨ ਕੁਲ 52 ਮੈਡਲਾਂ ਨਾਲ ਸਭ ਤੋਂ ਮੋਹਰੀ ਹੈ ਉਥੇ ਹਾਂਗਕਾਂਗ 21 ਮੈਡਲਾਂ ਨਾਲ 5ਵੇ ਸਥਾਨ ਤੇ ਹੈ ।ਜੇ ਭਾਰਤ ਦੀ ਗੱਲ ਕਰੀਏ ਤਾਂ ਇਸ ਦਾ ਸਥਾਨ 7ਵਾਂ ਹੈ ਤੇ ਇਸ ਨੇ ਕੁੱਲ 16 ਮੈਡਲ ਜਿਤੇ ਹਨ ਜਿਨਾਂ ਵਿਚ 4 ਸੋਨੇ ਦੇ, 5 ਚਾਂਦੀ ਦੇ ਤੇ ਕਾਸ਼ੀ ਦੇ 7 ਮੈਡਲ ਹਨ। ਪੂਰੇ ਵੇਰਵੇ ਹੇਠ ਲਿਖੇ ਅਨੁਸਾਰ ਹਨ: