ਸਲਾਨਾ ਮਿੰਨੀ ਹਾਕੀ ਟੂਰਨਾਮੈਟ 23 ਨੂੰ

0
132

ਹਾਂਗਕਾਂਗ(ਪੰਜਾਬੀ ਚੇਤਨਾ): ਖਾਲਸਾ ਸਪੋਰਟਸ ਕਲੱਬ ਵੱਲੌ ਸਹਿਬਜਾਦਿਆ ਦੀ ਯਾਦ ਵਿਚ ਕਰਵਾਇਆ ਜਾਦਾ ਸਲਾਨਾ ਮਿੰਨੀ ਹਾਕੀ ਟੂਰਨਾਮੈਟ ਇਸ ਸਾਲ 23 ਮਾਰਚ ਨੂੰ ਹੋ ਰਿਹਾ ਹੈ। ਇਸ ਵਾਰ ਇਸ 10ਵਾਂ ਟੂਰਨਾਮੈਟ ਹੈ ਜੋ ਕਿ ਹੈਪੀ ਵੈਲੀਆਂ ਦੀਆਂ ਗਰਾਊਡਾਂ ਵਿਚ ਸਵੇਰੇ 8.30 ਵਜੇ ਤੋਂ 12.30 ਵਜੇ ਤੱਕ ਹੋਵੇਗਾ। ਹਰ ਵਾਰ ਦੀ ਤਰਾਂ ਹੀ ਗੁਰੂ ਦਾ ਲੰਗਰ ਅਟੁੱਟ ਵਰਤੇਗਾ। ਹਰ ਇਕ ਨੂੰ ਖੁੱਲਾ ਸੱਦਾ ।