ਗੁਰੂ ਘਰ ਵਿਖੇ ਦਸਤਾਰ ਮੁਕਾਬਲੇ ਕਰਵਾਏ

0
53

ਹਾਂਗਕਾਂਗ(ਪੰਜਾਬੀ ਚੇਤਨਾ) ਬੀਤੇ ਐਤਵਾਰ ਨੂੰ ਗੁਰੂ ਘਰ ਖਾਲਸਾ ਦੀਵਾਨ ਹਾਂਗਕਾਂਗ ਵਿਖੇ ਇਟਰਨੈਸਲ ਦਰਤਾਰ ਦਿਵਸ 2024 ਦੇ ਸਬੰਧ ਵਿਚ ਦਸਤਾਰ ਮੁਕਾਬਲੇ ਕਰਵਾਏ ਗਏ।ਗੂਰੂ ਘਰ ਦੀ ਕਮੇਟੀ ਅਤੇ ਗੁਰੂ ਗੋਬਿੰਦ ਸਿੰਘ ਜੀ ਐਜੂਕੇਸ਼ਨ ਟਰਸਟ ਵੱਲੋ ਵਿਸੇਸ ਉੁਪਰਾਲੇ ਤਹਿਤ ਕਰਵਾਏ ਇਸ ਸਮਾਗਮ ਵਿਚ ਬੱਚਿਆਂ ਨੇ ਦਸਤਾਰ ਅਤੇ ਦੁਮਾਲੇ ਦੇ ਮੁਕਾਬਲੇ ਵਿਚ ਬੜੇ ੳੇਤਸ਼ਾਹ ਨਾਲ ਹਿੱਸਾ ਲਿਆ।ਪ੍ਰਬੰਧਕਾਂ ਵੱਲੋ ਜੇਤੂ ਬੱਚਿਆਂ ਦਾ ਨਕਦ ਇਨਾਮਾਂ ਅਤੇ ਮੈਡਲਾਂ ਨਾਲ ਸਨਮਾਨ ਕੀਤਾ ਗਿਆ। 

LEAVE A REPLY

Please enter your comment!
Please enter your name here