ਜੱਸੀ ਤੁਗਵਾਲਾ ਨੂੰ ਨਵੇਂ ਗੀਤ ਲਈ ਮੁਬਾਰਕਾਂ

0
484

ਹਾਂਗਕਾਂਗ(ਪਚਬ): ਹਾਂਗਕਾਂਗ ਦੇ ਆਪਣੇ ਗੀਤਕਾਰ ਜੱਸੀ ਤੁਗਲਵਾਲਾ ਦਾ ਨਵਾਂ ਗੀਤ ‘ਸੱਜਣਾ ਵਿਛੋੜਾ ਤੇਰਾ’ ਬੀਤੇ ਕੱਲ ਰਲੀਜ ਹੋਇਆ ਹੈ॥ ਇਸ ਨੂੰ ਅਵਾਜ ਦਿਤੀ ਹੈ ਸੁਰੀਲੇ ਗਾਇਕ ‘ਸਦੀਪ ਸ਼ਹਿਜ਼ਾਦਾ’ ਨੇ ਤੇ ਸੰਗੀਤ ਹੈ ਬੀਟ ਬਰੇਕਰ ਦਾ। ਵੀਡੀਓ ਬਣਾਈ ਹੈ ‘ਬੌਬੀ ਬਾਜਵਾ’ ਜੀ ਨੇ ਤੇ ਸਤਰੰਗ ਐਂਟਰਟੇਨਰਸ ਦੇ ਬੈਨਰ ਹੇਠ ਕਸਮੀਰ ਸੋਹਲ ਤੇ ਕੁਲਜੀਤ ਸਿੰਘ ਖਾਲਸਾ ਨੇ ਰਲੀਜ ਕੀਤਾ ਹੈ। ਜੱਸੀ ਤੁਗਵਾਲਾ ਤੇ ਪੂਰੀ ਟੀਮ ਨੂੰ ਮੁਬਾਰਕਾਂ ਅਤੇ ਉਮੀਦ ਕਰਦੇ ਹਾਂ ਕਿ ਟੀਮ ਅੱਗੋ ਤੋ ਵੀ ਅਜਿਹੇ ਮਿਆਰੀ ਗੀਤਾ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਉਦੇ ਰਹਿਣਗੇ।