ਅੱਜ 14 ਮਾਰਚ , ਸਿੱਖ ਵਾਤਾਵਰਣ ਦਿਨ ਮਨਾਇਆ ਜਾ ਰਿਹਾ ਹੈ।

0
198

ਹਾਂਗਕਾਂਗਹਾਂਗਕਾਂਗ( ਪੰਜਾਬੀ ਚੇਤਨਾ): ਇਸ ਸਬੰਧੀ ਪਿਛਲੇ ਕਈ ਸਾਲਾਂ ਤੋ ਹਾਂਗਕਾਂਗ ਦੀ ਸੰਗਤ ਵੱਲੋ ਚੀਨ ਅਤੇ ਹਾਂਗਕਾਂਗ ਵਿਚ ਬੂਟੇ ਲਗਾ ਕੇ ਇਹ ਦਿਨ ਮਨਾਇਆ ਜਾਦਾ ਰਿਹਾ ਹੈ ਪਰ ਹੁਣ ਕਰੋਨਾ ਕਾਰਨ ਇਹ ਬੂਟੇ ਨਹੀ ਲਗਾ ਸਕੇ। ਇਸ ਦਿਨ ਤੇ ਪੰਜਾਬੀ ਚੇਤਨਾ ਵੱਲੋ ਵਾਤਾਵਰਣ ਪ੍ਰੇਮੀਆਂ ਦੇ ਕੀਮਤੀ ਵਿਚਾਰਾ ਤੁਹਾਡੇ ਨਾਲ ਸਾਝੇ ਕਰਨ ਦਾ ਉਪਰਲਾ ਕੀਤਾ ਹੈ ਜਿਸ ਨੂੰ ਹੇਠ ਲਿਖੇ ਲਿੰਕ ਤੇ ਦੇਖ/ਸੁਣ ਸਕਦੇ ਹੋ।
https://www.youtube.com/watch?v=XB19kWxMpt0