ਜੰਝ ਸਾਹਿਬਜਾਂਦਿਆ ਦੀ ਧਾਰਮਿਕ ਗੀਤ ਹੋਇਆਂ ਰਿਲੀਜ਼ : ਚਮਕੌਰ ਕੱਦ ਗਿੱਲ

0
130

ਹਾਂਗਕਾਂਗ 27 ਦਸੰਬਰ 23(ਹਰਦੇਵ ਸਿੰਘ ਕਾਲਕਟ)  : ਚਾਰ ਸਾਹਿਬਜਾਦਿਆ ਦੀ ਲਾਸਾਨੀ ਸ਼ਹਾਦਤ ਨੂੰ ਸਮ੍ਰਪਿਤ ਗੀਤਕਾਰ ਚਮਕੌਰ ਕੱਦ ਗਿੱਲ(ਹਾਂਗਕਾਂਗ) ਦੀ ਕਲਮ ਦਾ ਲਿਖਿਆ ਧਾਰਮਿਕ ਗੀਤ ਗਾਇਕ ਸਤਨਾਮ ਪੰਜਾਬੀ ਮਿਊਜ਼ਿਕ ਤੋਚੀ ਬਾਈ ਨਵ ਪ੍ਰੋਡਕਸ਼ਨ ਹੇਠ ਰਿਲੀਜ ਹੋਇਆਂ ਹੈ ਜਿਸ ਨੂੰ ਮਾਰਕੀਟ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਗੀਤਕਾਰ ਚਮਕੌਰ ਕੱਦ ਗਿੱਲ ਨੇ ਪ੍ਰੈਸ ਨਾਲ ਗੱਲ ਬਾਤ ਕਰਦਿਆ ਦੱਸਿਆ ਇਹ ਧਾਰਮਿਕ ਗੀਤ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮ੍ਰਪਿਤ ਹੈ !