ਡਾ ਅੰਨਦ ਨੂੰ ਮਿਲਿਆ ਸਰਬੀਅ ਤੋ ਅਹਿਮ ਸਨਮਾਨ

0
79

ਚੰਡੀਗੜ: ਸਰਬੀਆ ਤੋਂ ਚਾਰਟਰ ਆਫ਼ ਮੋਰਾਵਾ ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਟੀਵੀ ਪੰਜਾਬ ਦੇ ਸੀਨੀਅਰ ਸੰਪਾਦਕ ਜਸਵੀਰ ਹੁਸੈਨ ਨੇ ਡਾਕਟਰ ਜਰਨੈਲ ਸੰਿਘ ਆਨੰਦ ਦਾ ਇੰਟਰਵਊਿ ਲਆਿ।
ਅਸੀਂ ਡਾ. ਆਨੰਦ ਨੂੰ ਇਸ ਮਹਾਨ ਪ੍ਰਾਪਤੀ ਲਈ ਵਧਾਈ ਦੰਿਦੇ ਹਾਂ ਜੋ ਸਾਡੀ ਮਾਤ ਭੂਮੀ ਭਾਰਤ ਅਤੇ ਖਾਸ ਕਰਕੇ ਪੰਜਾਬ ਦਾ ਮਾਣ ਵਧਾਉਂਦੀ ਹੈ

ਵੀਡੀਓ :  ਸਰਬੀਆ ‘ਚ ਗੂੰਜਿਆ ਪੰਜਾਬੀ ਕਵੀ ਦਾ ਨਾਮ, ਰਵਿੰਦਰ ਨਾਥ ਟੈਗੋਰ ਮਗਰੋਂ ਮਿਲਿਆ ਸਨਮਾਨ… 100 ਸਾਲ ਬਾਅਦ ਬਣਿਆ ਸਬੱਬ – YouTube