Gold Price Today: ਸੋਨੇ ਦੀਆਂ ਕੀਮਤਾਂ ਘਟੀਆਂ

0
199

ਨਵੀਂ ਦਿੱਲੀ : ਸੋਮਵਾਰ ਨੂੰ ਸੋਨੇ ਦੀ ਕੀਮਤ ‘ਚ ਗਿਰਾਵਟ ਦਰਜ ਕੀਤੀ ਗਈ ਹੈ। 24 ਕੈਰੇਟ ਸੋਨੇ ਦਾ 10 ਗ੍ਰਾਮ ਦਾ ਭਾਅ 100 ਰੁਪਏ ਡਿੱਗ ਕੇ 60,350 ਰੁਪਏ ‘ਤੇ ਆ ਗਿਆ ਹੈ। 22 ਕੈਰੇਟ ਸੋਨੇ ਦੀ ਕੀਮਤ 55,250 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਦੀ ਕੀਮਤ ‘ਚ 300 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਤੇ ਇਹ 76,700 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ।

ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਵਿੱਚ ਸੋਨੇ ਦੀ ਦਰ

ਦਿੱਲੀ: 24 ਕੈਰੇਟ 60,430 ਰੁਪਏ; 22 ਕੈਰੇਟ 55,400 ਰੁਪਏ
ਮੁੰਬਈ: 24 ਕੈਰੇਟ 60,280 ਰੁਪਏ; 22 ਕੈਰੇਟ 55,250 ਰੁਪਏ
ਕੋਲਕਾਤਾ: 24 ਕੈਰੇਟ 60,280 ਰੁਪਏ; 22 ਕੈਰੇਟ 55,250 ਰੁਪਏ
ਚੇਨਈ: 24 ਕੈਰੇਟ 60,550 ਰੁਪਏ; 22 ਕੈਰੇਟ 55,500 ਰੁਪਏ