ਹਾਂਗਕਾਂਗ ਦੇ ਸਾਬਕਾ ਮੁੱਖੀ ਨੇ ਗੁਰੂ ਘਰ ਮੱਥ ਟੇਕਿਆ

0
569

ਹਾਂਗਕਾਂਗ(ਪਚਬ): ਬੀਤੀ ਦਿਨ ਹਾਂਗਕਾਂਗ ਦੇ ਸਾਬਕਾ ਮੁੱਖੀ ਸ੍ਰੀ ਡੋਨਲਡ ਸੈਗ ਨੇ ਗੁਰੂ ਘਰ ਮੱਥਾ ਟੇਕਿਆ।ਇਸ ਸਮੇ ਉਨਾਂ ਦੇ ਭਾਰਤ ਵਿਚ ਕਰੋਨਾ ਪੀੜਤਾਂ ਲਈ ਦਾਨ ਵੀ ਦਿਤਾ। ਉਨਾ ਨਾਲ ਹਾਂਗਕਾਂਗ ਇਡੀਅਨ ਐਸੋਸੀਏਸ਼ਨ ਦੇ ਸ੍ਰੀ ਮੋਹਨ ਚੁਗਾਨੀ ਵੀ ਸਨ। ਪ੍ਰਬੰਧਕ ਕਮੇਟੀ ਨੇ ਉਨਾਂ ਨੂੰ ਸਨਮਾਨ ਚਿੰਨ ਭੇਟ ਕੀਤਾ।